ਸਮੱਗਰੀ 'ਤੇ ਜਾਓ

ਮਾਦਰੀਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੇਦਰਿਦ ਤੋਂ ਮੋੜਿਆ ਗਿਆ)
ਮਾਦਰੀਦ
From upper left: Puerta de Alcalá, Campo del Moro Gardens and Royal Palace, City Hall, Alcalá and Gran Vía street, Prado Museum, Statue of the Bear and the Strawberry bush (madroño) in Puerta del Sol Square, Cervantes Institute Foundation Headquarter, View of Royal Palace and Almudena Cathedral.
From upper left: Puerta de Alcalá, Campo del Moro Gardens and Royal Palace, City Hall, Alcalá and Gran Vía street, Prado Museum, Statue of the Bear and the Strawberry bush (madroño) in Puerta del Sol Square, Cervantes Institute Foundation Headquarter, View of Royal Palace and Almudena Cathedral.
Flag of ਮਾਦਰੀਦCoat of arms of ਮਾਦਰੀਦ
ਮਾਟੋ: 
[«Fui sobre agua edificada,
mis muros de fuego son.
Esta es mi insignia y blasón»
] Error: {{Lang}}: text has italic markup (help)
("On water I was built, my walls are made of fire.
This is my ensign and escutcheon")
CountrySpain
Autonomous
community
Community of Madrid
ਬੁਨਿਆਦ9th century[1]
ਸਰਕਾਰ
 • ਕਿਸਮMayor-council
 • ਬਾਡੀAyuntamiento de Madrid
 • MayorAna Botella (PP)
ਖੇਤਰ
 • City605.77 km2 (233.89 sq mi)
ਉੱਚਾਈ
667 m (2,188 ft)
ਆਬਾਦੀ
 (2013)
 • ਸ਼ਹਿਰ32,36,344
 • ਰੈਂਕ1st
 • ਘਣਤਾ5,390/km2 (14,000/sq mi)
 • ਸ਼ਹਿਰੀ
61,83,000[3]
 • ਮੈਟਰੋ
64,89,162[2]
ਵਸਨੀਕੀ ਨਾਂMadrilenian, Madrilene
[madrileño, -ña; matritense (es)] Error: {{Lang}}: text has italic markup (help)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code
28001–28080
ਏਰੀਆ ਕੋਡ+34 (ES) + 91 (M)
Patron SaintsIsidore the Laborer
Virgin of Almudena
ਵੈੱਬਸਾਈਟwww.madrid.es

ਮਾਦਰੀਦ (English: /məˈdrɪd/, ਸਪੇਨੀ: [maˈðɾið], ਸਥਾਨਕ ਤੌਰ 'ਤੇ: [maˈðɾiθ])ਸਪੇਨ ਦੀ ਰਾਜਧਾਨੀ ਹੈ। ਇਹ ਸਪੇਨ ਸਭ ਤੋਂ ਵੱਡੇ ਸ਼ਹਿਰਾਂ 'ਚੋਂ ਇੱਕ ਹੈ। ਸ਼ਹਿਰ ਦੀ ਆਬਾਦੀ ਲਗਪਗ 3.3 ਮਿਲੀਅਨ ਹੈ[4] ਅਤੇ and the entire population of the ਮਾਦਰੀਦ ਮਹਾਨਗਰ ਖੇਤਰ ਦੀ ਕੁੱਲ ਆਬਾਦੀ ਲਗਪਗ 6.5 ਮਿਲੀਅਨ ਹੈ। ਸਪੇਨ ਦੀ ਰਾਜਧਾਨੀ ਹੋਣ ਕਰ ਕੇ ਸਾਰੇ ਸਰਕਾਰੀ ਸਦਰ-ਮੁਕਾਮ, ਸਿਆਸਤ ਅਤੇ ਸਪੇਨ ਦੇ ਰਾਜੇ ਦੀ ਰਿਹਾਇਸ਼ ਵੀ ਇੱਥੇ ਹੀ ਸਥਿਤ ਹੈ। ਆਰਥਕ ਪੱਖੋਂ ਮਾਦਰਿਦ ਦੇਸ਼ ਦਾ ਅਹਿਮ ਅਤੇ ਮੁੱਖ ਵਪਾਰਕ ਕੇਂਦਰ ਹੈ। ਦੁਨੀਆ ਦੀਆਂ ਕਈ ਵੱਡੀਆਂ ਅਤੇ ਅਹਿਮ ਕੰਪਨੀਆਂ ਦੇ ਦਫ਼ਤਰ ਇੱਥੇ ਹਨ। ਇਸ ਤੋਂ ਇਲਾਵਾ ਮਾਦਰਿਦ ਵਿੱਚ ਦੁਨੀਆ ਦੇ ਮਸ਼ਹੂਰ ਸਿੱਖਿਅਕ ਅਦਾਰੇ ਹਨ ਜਿਵੇਂ ਕਿ ਰਿਆਲ ਆਕਾਦੇਮੀਆ ਏਸਪਾਞੋਲਾ (Real Academia Española)। ਨਾਮ

ਮਾਦਰੀਦ ਨਾਂ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਅਤੇ ਸਿਧਾਂਤ ਲੁਕੇ ਹੋਏ ਹਨ। ਇਸ ਦੀ ਖੋਜ ਓਚਨੋ ਬਿਅਨੋਰ ਨੇ ਕੀਤੀ ਸੀ ਅਤੇ ਇਸਨੂੰ Metragirta (ਮੇਤਰਾਗਰਿਤਾ) ਜਾਂ Mantua Carpetana (ਮਾਂਤੂਆ ਕਾਰਪੇਤਾਨਾ) ਨਾਂ ਦਿੱਤਾ ਗਿਆ ਸੀ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹਦਾ ਅਸਲ ਨਾਂ ਉਰਸਰਿਆ ਸੀ। ਪਰ ਹੁਣ ਇਹ ਮੰਨਿਆ ਜਾਂਦਾ ਹੈ ਕਿ ਇਸ ਸ਼ਹਿਰ ਨਾਮ ਦੂਜੀ ਸ਼ਤਾਬਦੀ ਤੋਂ ਆਇਆ ਹੈ। ਰੋਮਨ ਸਾਮਰਾਜ ਨੇ ਮੰਜਨਾਰੇਸ ਨਦੀ ਦੇ ਕੰਢੇ ਵਸਣ ਮਗਰੋਂ ਇਸਨੂੰ ਮਤਰਿਸ ਨਾਮ ਦਿੱਤਾ ਸੀ। ਸੱਤਵੀ ਸ਼ਤਾਬਦੀ ਵਿੱਚ ਇਸਲਾਮੀ ਤਾਕਤਾਂ ਨੇ ਇਬੇਰੀ ਟਾਪੂਨੁਮਾ ਉੱਤੇ ਫ਼ਤਹਿ ਪਾਉਣ ਮਗਰੋਂ ਇਸ ਦਾ ਨਾਮ ਬਦਲ ਕੇ ਮੈਰਿਟ ਰੱਖ ਦਿੱਤਾ ਸੀ, ਜਿਹੜਾ ਅਰਬੀ ਭਾਸ਼ਾ ਦੇ ਸ਼ਬਦ ਮਾਇਰਾ ਤੋਂ ਲਿਆ ਗਿਆ ਸੀ।

ਇਤਿਹਾਸ

[ਸੋਧੋ]

ਇਸ ਸ਼ਹਿਰ ਦਾ ਮੂਲ ਨਵੀਂ ਸ਼ਤਾਬਦੀ ਨਾਲ ਆਇਆ ਜਦੋਂ ਮੁਹੰਮਦ - I ਨੇ ਇੱਕ ਛੋਟੇ ਜਿਹੇ ਮਹਲ ਨੂੰ ਬਣਾਉਣ ਦਾ ਆਦੇਸ਼ ਜਾਰੀ ਕੀਤਾ। ਇਹ ਮਹੱਲ ਉਸੇ ਥਾਂ ਪੈਂਦਾ ਸੀ ਜਿੱਥੇ ਅੱਜਕੱਲ੍ਹ ਪਲਾਸੀਓ ਰਿਆਲ ਸਥਿਤ ਹੈ।

ਹਵਾਲੇ

[ਸੋਧੋ]
  1. "History of Madrid". Madrid Traveller. Archived from the original on 29 ਅਗਸਤ 2014. Retrieved 27 August 2014. {{cite web}}: Unknown parameter |dead-url= ignored (|url-status= suggested) (help)
  2. Population by sex and age groups - Eurostat, 2012
  3. World Urban Areas - Demographia, March 2013
  4. INE.es Archived 2014-08-02 at the Wayback Machine. Instituto Nacional de Estadística (National Statistics Institute)