ਸਮੱਗਰੀ 'ਤੇ ਜਾਓ

ਮੇਦੈਵਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੇਦੈਵਾਸ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਦਾ ਇੱਕ ਪਿੰਡ ਹੈ। ਇਹ ਪਿਡ ਸੁਨਾਮ ਤੋ ਲਹਿਰਾ ਜਾਖਲ ਰੋਡ ਉਪਰ ਵਸਿਆ ਹੈ। ਇਸ ਪਿੰਡ ਵਿੱਚ ਨੋਜਵਾਨਾਂ ਲਈ ਦੋ ਖੇਡ ਕਲੱਬ ਬਣੇ ਹਨ।