ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

(1)ਭੂਮਿਕਾ= ਭਾਰਤ ਦੇਸ਼ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਲੱਖਾਂ ਪੀਰਾਂ, ਫਕੀਰਾਂ, ਸੰਤਾਂ, ਦੇਸ਼ ਭਗਤਾਂ, ਰਿਸ਼ੀ ਮੁਨੀਆਂ, ਗੁਰੂਆਂ, ਸ਼ਹੀਦਾਂ ਅਤੇ ਮਹਾਨ ਯੋਧਿਆਂ ਜਨਮ ਲਿਆ ਹੈ। ਜਿਨ੍ਹਾਂ ਦੀ ਯਾਦ ਵਿੱਚ ਦੇਸ਼ ਵਿੱਚ ਅਲੱਗ-ਅਲੱਗ ਥਾਵਾਂ ਤੇ ਮੇਲੇ ਲਗਾਏ ਜਾਂਦੇ ਹਨ ਜੋ ਕੇ ਬਹੁਤ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਜਿਨ੍ਹਾਂ ਵਿਚੋਂ *ਇੱਕ ਸਾਡੇ ਪਿੰਡ ਦਾ ਮੇਲਾ ਹੈ ਜੋ ਕੇ ਇੱਕ ਮਹਾਨ ਸ਼ਹੀਦ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।(*ਇਥੇ ਤੁਸੀਂ ਆਪਣੇ ਨਜਦੀਕੀ ਜਾਂ ਆਪਣੇ ਪਿੰਡ ਵਿਚ ਮਨਾਏ ਜਾਣ ਵਾਲੇ ਮੇਲੇ ਜਾਂ ਕੋਈ ਹੋਰ ਇਤਿਹਾਸਿਕ ਮੇਲੇ ਦਾ ਜਿਕਰ ਕਰ ਸਕਦੇ ਹੋ)

------- -------- ------ ------ ------ -----  --- ---- ---- ------- ------ ----- -------

(2)ਇਤਿਹਾਸ= *ਇਹ ਮੇਲਾ ਇੱਕ ਸ਼ਹੀਦ ਕਪਤਾਨ ਹਰਭਜਨ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਹਰ ਸਾਲ ਮਨਾਇਆ ਜਾਂਦਾ ਹੈ ਜੋ ਕੇ ਭਾਰਤ-ਚੀਨ ਬੋਰਡਰ ਤੇ ਸ਼ਹੀਦ ਹੋਏ ਸਨ ਅਤੇ ਓਹਨਾ ਨੂੰ ਸ਼ਹਾਦਤ ਉਪਰੰਤ ਪਰਮਵੀਰ ਚੱਕਰ ਨਾਲ ਭਾਰਤ ਸਰਕਾਰ ਨੇ ਸਨਮਾਨਿਤ ਕੀਤਾ ਸੀ(*ਤੁਸੀਂ ਹੋਰ ਕੋਈ ਇਤਿਹਾਸ ਵੀ ਲਿੱਖ ਸਕਦੇ ਹੋ)


(3)ਮੇਲੇ ਜਾਣ ਦੀ ਤਿਆਰੀ =ਅੱਜ ਐਤਵਾਰ ਹੋਣ ਕਰਕੇ ਮੈਨੂੰ ਅਤੇ ਮੇਰੇ ਬੇਲੀ (ਮਿੱਤਰ,ਦੋਸਤ) ਨੂੰ ਸਕੂਲ ਤੋਂ ਛੁੱਟੀ ਹੈ। ਮੈਂ ਤੇ ਮੇਰੇ ਬੇਲੀ ਨੇ ਮੇਲੇ ਜਾਣ ਦੀ ਤਿਆਰੀ ਕਰ ਲਈ। ਅਸੀਂ ਦੋਵੇਂ ਕੁੜਤਾ-ਚਾਦਰਾ ਪਾ ਕੇ ਪੈਰੀਂ ਪੰਜਾਬੀ ਜੁੱਤੀਆਂ ਤੇ ਗਲਾਂ ਵਿਚ ਕੈਂਠੇ ਪਾ ਕੇ ਮੇਲੇ ਵੱਲ ਚੱਲ ਪਏ।


(4)ਮੇਲੇ ਦਾ ਮਾਹੌਲ= ਮੇਲਾ ਪਿੰਡ ਦੇ ਸਰਕਾਰੀ ਸਕੂਲ ਦੇ ਮੈਦਾਨ ਵਿਚ ਲੱਗਾ ਹੋਇਆ ਸੀ। ਮੇਲੇ ਵਿਚ ਪੂਰਾ ਪਿੰਡ ਪੁਹੰਚੇਆ ਹੋਇਆ ਸੀ । ਮੇਲਾ ਬਹੁਤ ਰੌਣਕ ਭਰਿਆ ਹੋਇਆ ਸੀ। ਮੇਲੇ ਦਾ ਮਾਹੌਲ ਆਨੰਦਦਾਇਕ ਸੀ।


(5)ਆਖੰਡ ਪਾਠ ਦੇ ਭੋਗ=ਮੇਲੇ ਦੇ ਸਬੰਧ ਵਿੱਚ ਪਿੰਡ ਦੇ ਗੁਰੂਦੁਵਾਰਾ ਸਾਹਿਬ ਵਿਖੇ ਆਖੰਡ ਪਾਠ ਤਿੰਨ ਦਿਨਾਂ ਤੋਂ ਆਰੰਭ ਹੋਏ ਸੀ ਉਸਦੇ ਭੋਗ ਪਾਏ ਗਏ ।


(6)ਲੰਗਰ= ਮੇਲੇ ਦੇ ਸਬੰਧ ਵਿਚ ਮੇਲੇ ਵਾਲੇ ਦਿਨ ਲੰਗਰ ਲਗਾਇਆ ਗਿਆ ਜੋ ਕੇ ਸਾਰਿਆਂ ਨੇ ਛਕਿਆ ਤੇ ਸੇਵੇਦਾਰਾਂ ਨੇ ਸੇਵਾ ਵੀ ਕਿੱਤੀ। ਲੰਗਰ ਅਟੁੱਟ ਵਰਤਿਆ।


(7)ਸਮਾਗਮ/ਦੀਵਾਨ= ਮੇਲੇ ਵਿੱਚ ਦੀਵਾਨ ਲੱਗਿਆ ਹੋਇਆ ਸੀ । ਦੀਵਾਨ ਵਿਚ ਵੱਡੇ ਵੱਡੇ ਕਵੀਸ਼ਰ, ਰਾਗੀ, ਢਾਡੀਜਥੇ, ਹੋਰ ਮਹਾਨ ਸੰਤ ਤੇ ਹਸਤੀਆਂ ਵੀ ਹਾਜਰ ਸਨ । ਅਸੀਂ ਸਮਾਗਮ ਵਿਚ ਆਨੰਦ ਮਾਣਿਆ ਤੇ ਫਿਰ ਦੀਵਾਨ ਚੋ ਨਿਕਲ ਆਏ।


(8)ਸਰਧਾਂਜਲੀ= *ਸ਼ਹੀਦ ਦੀ ਮੂਰਤੀ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਇਸ ਰਸਮ ਵਿਚ ਫੌਜੀ ਨੌਜਵਾਨ ਅਤੇ ਪਿੰਡ ਦੇ ਲੋਕ ਸ਼ਾਮਲ ਸਨ।(*ਇਸ piont ਨੂੰ ਤੁਸੀਂ ਛੱਡ ਵੀ ਸਕਦੇ ਹੋ।)


(9)ਪੰਘੂੜੇ= ਮੇਲੇ ਵਿਚ ਪੰਘੂੜੇ ਵੀ ਆਏ ਹੋਏ ਸਨ । ਬਚੇ ਬਹੁਤ ਖੁਸ਼ ਲੱਗ ਰਹੇ ਸਨ। ਬੱਚੇ ਖੇਡ ਰਹੇ ਸਨ। ਪੰਘੂਰੇ ਬਹੁਤ ਅਲੱਗ ਅਲੱਗ ਤਰਾਂ ਦੇ ਸਨ। ਸਾਨੂੰ ਬਹੁਤ ਮਜੇ ਆਏ।


(10)ਦੁਕਾਨਾਂ= ਮੇਲੇ ਦੇ ਬਾਹਰ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ। ਔਰਤਾਂ ਬਹੁਤ ਸਾਰੀਆਂ ਚੀਜ਼ਾਂ ਖਰੀਦ ਰਹੀਆਂ ਸਨ। ਬਚੇ ਖਾਣ ਪੀਣ ਵਾਲੀਆਂ ਦੁਕਾਨਾਂ ਤੋਂ ਖਾ ਪੀ ਰਹੇ ਸਨ। ਅਸੀਂ ਵੀ ਪਕੌੜੇ ਤੇ ਸਮੋਸੇ ਖਾਦੇ ਤੇ ਘਰ ਲਈ ਖਰੀਦ ਲਏ।


(11)ਮੇਲਾ ਖਤਮ ਹੋਣਾ= ਆਖ਼ਰ ਨੂੰ ਮੇਲਾ ਖ਼ਤਮ ਹੋ ਗਿਆ ਸਾਰੇ ਜਾਣੇ ਘਰਾਂ ਨੂੰ ਪਰਤ ਗਏ ਅਸੀਂ ਵੀ ਘਰ ਵਾਪਿਸ ਆ ਗਏ । ਅਸੀਂ ਸਾਰਾ ਦਿਨ ਬਹੁਤ ਮਜੇ ਕੀਤੇ ਤੇ ਆਨੰਦ ਮਾਣਿਆ।―--------------------------------


ਨੋਟ= ਦਾਸ ਨੇ ਵਿਦਿਆਰਥੀਆਂ ਲਈ ਮੇਲੇ ਦਾ ਲੇਖ ਲਿਖਿਆ ਹੈ। ਇਹ ਮੇਰਾ ਵਿਕੀਪੀਡੀਆ ਤੇ ਪਹਿਲਾ ਵਰਕ ਸੀ ਕਰਦੇ ਹੋਇਆਂ ਅਨੇਕਾਂ ਗ਼ਲਤੀਆਂ ਹੋ ਗਈਆ ਹੋਣੀਆਂ ਮੈਂ ਮੁਆਫੀ ਚਾਹੁੰਦਾ ਹਾਂ।


°°°°°°°°°°°°°°°°°°°°°°°°°°°°°°°°°°°°°°°°°°°°°°°°


ਕੁਝ ਅੱਖਰ ਗ਼ਲਤ ਹਨ ਜਿਵੇਂ (1) ਵਿਚ ਜਿਸਦਾ ਸਹੀ ਹੈ ਵਿੱਚ (2)ਬਚੇ ਜਿਸਦਾ ਸਹੀ ਹੈ ਬੱਚੇ। bracket()ਵਿੱਚ ਲਿਖਿਆ ਕੋਈ ਵੀ ਅੱਖਰ ਨਹੀਂ ਲਿਖਣਾ ਸਵਾਏ (ਦੋਸਤ,ਮਿੱਤਰ)ਜੋ ਕੇ (3) ਨੰਬਰ ਪੁਆਇੰਟ ਵਿੱਚ ਲਿਖਿਆ ਹੈ


Sukhroop singh84 (ਗੱਲ-ਬਾਤ) 04:10, 19 ਜੂਨ 2019 (UTC)

ਹਵਾਲੇ[ਸੋਧੋ]