ਸਮੱਗਰੀ 'ਤੇ ਜਾਓ

ਮੇਲਾ ਗ਼ਦਰ ਸ਼ਤਾਬਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੇਲਾ ਗ਼ਦਰ ਸ਼ਤਾਬਦੀ 28 ਅਕਤੂਬਰ ਤੋਂ 1 ਨਵੰਬਰ 2013 ਤੱਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਸ਼ਹਿਰ ਵਿੱਚ ਪੰਜ ਰੋਜ਼ਾ ਮੇਲਾ ਗ਼ਦਰ ਪਾਰਟੀ ਦੀ ਸ਼ਤਾਬਦੀ ਨੂੰ ਸਮਰਪਿਤ ਬਹੁ-ਪੱਖੀ ਰਾਜਸੀ ਅਤੇ ਸਭਿਆਚਾਰਕ ਸਰਗਰਮੀਆਂ ਲਈ ਦਿੱਤਾ ਗਿਆ ਨਾਮ ਹੈ। [1]

ਹਵਾਲੇ

[ਸੋਧੋ]