ਮੇਵਾੜ
ਦਿੱਖ
ਮੇਵਾੜ | |
Location | ਦੱਖਣੀ ਰਾਜਸਥਾਨ |
19th-century flag | |
Guhil State established: | 734 |
Language | ਮੇਵਾੜੀ |
Religion: | ਜੈਨ, ਹਿੰਦੂ |
Dynasties | |
Historical capitals | ਨਾਗੜਾ, ਚਿਤੌੜਗੜ੍ਹ, ਉਦੈਪੁਰ |
ਮੇਵਾੜ (Hindi: मेवाड़) ਭਾਰਤ ਦੇ ਸੂਬੇ ਰਾਜਸਥਾਨ ਦੇ ਦੱਖਣੀ ਭਾਗ ਵਿੱਚ ਇੱਕ ਖੇਤਰ ਹੈ। ਇਸ ਵਿੱਚ ਅਜੋਕੇ ਭੀਲਵਾੜਾ, ਚਿਤੌੜਗੜ੍ਹ, ਰਾਜਸਾਮੰਦ, ਉਦੈਪੁਰ ਜ਼ਿਲ੍ਹੇ ਅਤੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਕੁਝ ਇਲਾਕਾ ਸ਼ਾਮਿਲ ਹੈ।
ਸੈਂਕੜੇ ਸਾਲਾਂ ਤੱਕ ਇੱਥੇ ਰਾਜਪੂਤਾਂ ਦਾ ਰਾਜ ਰਿਹਾ ਅਤੇ ਇਸ ਉੱਤੇ ਗਹਿਲੋਤ ਅਤੇ ਸਿਸੋਦੀਆ ਰਾਜਿਆਂ ਨੇ ੧੨੦੦ ਸਾਲ ਤੱਕ ਰਾਜ ਕੀਤਾ। ਬਾਅਦ ਵਿੱਚ ਇਹ ਅੰਗਰੇਜ਼ਾਂ ਦੀ ਰਿਆਸਤ ਬਣ ਗਿਆ।