ਮੈਰੀ ਵਾਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਰੀ ਐਡਵਰਡਸ ਵਾਕਰ
Mary Edwards Walker.jpg
ਵਾਕਰ ਮੈਡਲ ਆਫ਼ ਆਨਰ ਨਾਲ
ਜਨਮ(1832-11-26)ਨਵੰਬਰ 26, 1832
ਓਸਵੇਗੋ, ਨਿਊਯਾਰਕ, ਯੂ.ਐਸ.
ਮੌਤਫਰਵਰੀ 21, 1919(1919-02-21) (ਉਮਰ 86)
ਓਸਵੇਗੋ, ਨਿਊਯਾਰਕ, ਯੂ.ਐਸ.
ਪੇਸ਼ਾਸਰਜਨ
ਸਾਥੀਅਲਬਰਟ ਮਿਲਰ

ਮੈਰੀ ਐਡਵਰਡਸ ਵਾਕਰ ਨੂੰ ਆਮ ਤੌਰ 'ਤੇ ਡਾ. ਮੈਰੀ ਵਾਕਰ ਵਜੋਂ ਹੀ ਜਾਣਿਆ ਜਾਂਦਾ ਸੀ। ਉਹ ਇਕ ਡਾਕਟਰ ਅਤੇ ਔਰਤਾਂ ਦੇ ਹੱਕਾਂ ਲਈ ਕਾਰਕੁੰਨ ਸੀ, ਜਿਸ ਨੂੰ ਸਿਵਲ ਯੁੱਧ ਦੌਰਾਨ ਕੀਤੀਆਂ ਸੇਵਾਵਾਂ ਸਦਕਾਂ 'ਮੈਡਲ ਆਫ਼ ਆਨਰ' (1865) ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਨਮਾਨ ਹਾਸਿਲ ਕਰਨ ਵਾਲੀ ਉਹ ਪਹਿਲੀ ਔਰਤ ਸੀ।[1]

ਮੈਰੀ ਵਾਕਰ ਦਾ ਜਨਮ 26 ਨਵੰਬਰ 1832 ਨੂੰ ਓਸਵੇਗੋ, ਨਿਊ ਯਾਰਕ ਵਿਚ ਹੋਇਆ ਸੀ। ਉਸਨੇ ਸਾਇਰਾਕਿਉਜ਼ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।

ਹਵਾਲੇ[ਸੋਧੋ]

  1. "The Case of Dr. Walker, Only Woman to Win (and Lose) the Medal of Honor". The New York Times. June 4, 1977. Retrieved January 6, 2018.