ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ
Château de Montsoreau - Musée d'art contemporain
Logo Chateau de Montsoreau.png
Location of Château de Montsoreau
ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ is located in Earth
ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ
ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ (Earth)
ਸਥਾਪਨਾ8 ਅਪ੍ਰੈਲ 2016 (2016-04-08)
ਸਥਿਤੀ49730 ਮੋਂਸੁਰੇਉ
ਫ਼ਰਾਂਸ
ਗੁਣਕ40°12′56″N 0°03′44″E / 40.2156°N 0.0622°E / 40.2156; 0.0622ਗੁਣਕ: 40°12′56″N 0°03′44″E / 40.2156°N 0.0622°E / 40.2156; 0.0622
ਕਿਸਮਕਲਾ ਅਜਾਇਬਘਰ, ਸਮਕਾਲੀ ਕਲਾ, ਸੰਕਲਪਵਾਦੀ ਕਲਾ, ਇਤਿਹਾਸਿਕ ਸਥਾਨ
ਯਾਤਰੀ52000 (2018)[1]
ਨਿਰਦੇਸ਼ਕPhilippe Méaille
ਵੈੱਬਸਾਈਟwww.chateau-montsoreau.com

ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ (ਫਰਾਂਸੀਸੀ: Château de Montsoreau - Musée d'art contemporain) ਸਮਕਾਲੀ ਕਲਾ ਦਾ ਇੱਕ ਅਜਾਇਬ-ਘਰ ਹੈ ਜੋ ਮੋਂਸੁਰੇਉ ਮਹਿਲ, ਫ਼ਰਾਂਸ ਵਿੱਚ ਸਥਿਤ ਹੈ।[2][3] ਇਸ ਦਾ ਉਦਘਾਟਨ 8 ਅਪ੍ਰੈਲ 2016 ਨੂੰ ਕੀਤਾ ਗਿਆ।

ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ ਘਰ ਬ੍ਰਿਟਿਸ਼ ਸੰਕਲਪਵਾਦੀ ਕਲਾਕਾਰਾਂ ਦੇ ਸਮੂਹ ਕਲਾ ਅਤੇ ਭਾਸ਼ਾ (Art & Language) ਦੁਆਰਾ ਆਰਟ ਵਰਕਸ ਦੀ ਦੁਨੀਆਂ ਦਾ ਸਭ ਤੋਂ ਵੱਡਾ ਸੰਗ੍ਰਹਿ ਰੱਖਦਾ ਹੈ.[4]

ਗੈਲਰੀ[ਸੋਧੋ]

ਹਵਾਲਾ ਕਿਤਾਬਾਂ[ਸੋਧੋ]

ਹਵਾਲੇ[ਸੋਧੋ]

  1. "A Historic Conceptual Art Group Has Taken Over a French Château". Hyperallergic. 2019. Archived from the original on 2019-10-15. Retrieved 2019-10-27. 
  2. "Largest Art & Language Collection Finds Home". artnet News (in ਅੰਗਰੇਜ਼ੀ). 2015-06-23. Retrieved 2019-10-27. 
  3. Bollag, Uri (2019-09-04). "Combining Past, Present and Future: The Contemporary Art Museum at Château de Montsoreau". Mutual art. Retrieved 2019-10-27. 
  4. "Art & Language Uncompleted. The Philippe Méaille Collection". www.macba.cat. Retrieved 2019-10-27. 
  5. "Art & Language : Reality (Dark) Fragments (Light) – Les presses du réel (livre)". www.lespressesdureel.com. Retrieved 2019-10-27. 

ਬਾਹਰੀ ਸਰੋਤ[ਸੋਧੋ]