ਮੋਗੁਬਾਈ ਕੁਰਦੀਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਗੂਬਾਈ ਕੁਰਦੀਕਰ (15 ਜੁਲਾਈ 1904 – 10 ਫਰਵਰੀ 2001) ਜੈਪੁਰ-ਅਤਰੌਲੀ ਘਰਾਣੇ ਦੀ ਇੱਕ ਪ੍ਰਸਿੱਧ ਭਾਰਤੀ ਕਲਾਸੀਕਲ ਗਾਇਕਾ ਸੀ।