ਮੋਤੀ ਮਸਜ਼ਿਦ (ਲਾਲ ਕਿਲਾ)
Jump to navigation
Jump to search
ਮੋਤੀ ਮਸਜ਼ਿਦ (ਹਿੰਦੁਸਤਾਨੀ ਭਾਸ਼ਾ: موتی مسجد, मोती मस्जिद) ਸਫ਼ੈਦ ਸੰਗਮਰਮਰ ਨਾਲ ਬਣੀ ਮਸਜ਼ਿਦ ਹੈ ਜੋ ਕਿ ਲਾਲ ਕਿਲਾ ਦੇ ਅੰਦਰ, ਦਿੱਲੀ ਵਿਚ ਸਥਿਤ ਹੈ।[1] ਇਹ ਲਾਲ ਕਿਲੇ ਦੇ ਪੱਛਮ ਵਿਚ ਹਮਾਮ ਅਤੇ ਦੀਵਾਨ-ਏ-ਖ਼ਾਸ ਕੋਲ ਸਥਿਤ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ 1659-1660 ਦੇ ਦੌਰਾਨ ਬਣਵਾਇਆ।
ਇਤਿਹਾਸ[ਸੋਧੋ]
ਮੋਤੀ ਮਸਜ਼ਿਦ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ 1659-1660 ਦੇ ਦੌਰਾਨ ਲਾਲ ਕਿਲੇ ਵਿਚ ਨਿਜੀ ਲਈ ਬਣਵਾਈ। ਇਸ ਮਸਜ਼ਿਦ ਨੂੰ ਬਣਾਉਣ ਵਿਚ 160,000 ਰੁਪਏ ਦਾ ਖਰਚਾ ਆਇਆ।[2]