ਮੋਨਟੇਕ ਸਿੰਘ ਆਹਲੂਵਾਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਨਟੇਕ ਸਿੰਘ ਆਹਲੂਵਾਲੀਆ
Montekahuwalia.jpg
ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ
ਮੌਜੂਦਾ
ਦਫ਼ਤਰ ਸਾਂਭਿਆ
6 ਜੁਲਾਈ 2004
ਪ੍ਰਾਈਮ ਮਿਨਿਸਟਰManmohan Singh
ਸਾਬਕਾਕੇ ਸੀ ਪੰਤ
ਨਿੱਜੀ ਜਾਣਕਾਰੀ
ਜਨਮ (1945-11-24) 24 ਨਵੰਬਰ 1945 (ਉਮਰ 73)
ਨਵੀਂ ਦਿੱਲੀ, ਭਾਰਤ
ਪਤੀ/ਪਤਨੀਈਸ਼ਰ ਜੱਜ ਆਹਲੂਵਾਲੀਆ
ਅਲਮਾ ਮਾਤਰਦਿੱਲੀ ਯੂਨੀਵਰਸਿਟੀ (ਬੀ.ਏ.)
ਮਗਦਲੀਨ ਕਾਲਜ, ਆਕਸਫੋਰਡ
(ਐਮ.ਏ.) ਅਤੇ ਸੇਂਟ ਐਂਟਨੀ ਕਾਲਜ, ਔਕਸਫੋਰਡ (ਐਮ. ਫਿਲ.)
ਕੰਮ-ਕਾਰਅਰਥਸ਼ਾਸਤਰੀ
ਸਿਵਲ ਸੇਵਕ

ਮੋਨਟੇਕ ਸਿੰਘ ਆਹਲੂਵਾਲੀਆ (ਜਨਮ 24 ਨਵੰਬਰ 1943) ਇੱਕ ਭਾਰਤੀ ਅਰਥਸ਼ਾਸਤਰੀ ਹੈ ਅਤੇ ਉਹ ਭਾਰਤ ਦੀ ਪੂਰਬਲੀ ਯੂਪੀਏ ਸਰਕਾਰ ਸਮੇਂ ਭਾਰਤ ਗਣਰਾਜ ਦੇ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ ਸੀ, ਜਿਸਦਾ ਦਰਜਾ ਇੱਕ ਕੈਬਨਿਟ ਮੰਤਰੀ ਦੇ ਬਰਾਬਰ ਸੀ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਮੋਨਟੇਕ ਸਿੰਘ ਆਹਲੂਵਾਲੀਆ ਦਾ ਜਨਮ ਪੰਜਾਬੀ ਕਲਾਲ ਪਰਿਵਾਰ ਵਿਚ 1943 ਵਿਚ ਦਿੱਲੀ ਵਿਚ ਹੋਇਆ ਸੀ। ਉਸ ਨੇ ਸੇਂਟ ਪੈਟ੍ਰਿਕ ਹਾਈ ਸਕੂਲ, ਸਿਕੰਦਰਾਬਾਦ ਅਤੇ ਦਿੱਲੀ ਪਬਲਿਕ ਸਕੂਲ, ਮਥੁਰਾ ਰੋਡ ਤੋ ਪੜ੍ਹਾਈ ਕੀਤੀ। ਉਸਨੇ ਸੇਂਟ ਸਟੀਫਨ ਕਾਲਜ, ਦਿੱਲੀ, ਦਿੱਲੀ ਯੂਨੀਵਰਸਿਟੀ ਤੋਂ ਬੀਏ (ਆਨਰਜ) ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। ਆਕਸਫੋਰਡ ਯੂਨੀਵਰਸਿਟੀ ਵਿੱਚ ਇੱਕ ਰੋਡਸ ਵਿਦਵਾਨ ਸੀ, ਜਿੱਥੇ ਉਸਨੇ ਮਗਦਲੀਨੀ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਉਸ ਨੇ ਫਿਲਾਸਫੀ ਰਾਜਨੀਤੀ ਅਤੇ ਅਰਥ ਸ਼ਾਸਤਰ ਵਿੱਚ ਐਮ.ਏ. ਕੀਤੀ।[1]

ਹਵਾਲੇ[ਸੋਧੋ]

  1. See R.W. Johnson, Look Back in Laughter: Oxford's Postwar Golden Age, Threshold Press, 2015.