ਮੋਰਟੀ ਡਾਇਮੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਰਟੀ ਡਾਇਮੰਡ
ਰਾਸ਼ਟਰੀਅਤਾਅਮਰੀਕੀ
ਸਿੱਖਿਆਸੈਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ
ਪੇਸ਼ਾਫ਼ਿਲਮ-ਮੇਕਰ (ਲੇਖਕ, ਨਿਰਮਾਤਾ, ਡਾਇਰੈਕਟਰ), ਕਲਾਕਾਰ, ਪੇਸ਼ਕਾਰ

ਮੋਰਟੀ ਡਾਇਮੰਡ ਸੰਯੁਕਤ ਰਾਜ ਤੋਂ ਇੱਕ ਫ਼ਿਲਮ ਨਿਰਮਾਤਾ, ਕਲਾਕਾਰ, ਪੇਸ਼ਕਾਰ ਅਤੇ ਲੇਖਕ ਹੈ, ਜਿਸਨੇ 14 ਸਾਲਾਂ ਤੋਂ ਵੱਧ ਸਮੇਂ ਤੋਂ ਐਲ.ਜੀ.ਬੀ.ਟੀ. ਭਾਈਚਾਰੇ ਨਾਲ ਕੰਮ ਕੀਤਾ ਹੈ।[1][2] ਡਾਇਮੰਡ ਨੇ ਤਿੰਨ ਕਿਤਾਬਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਹਨ, ਸਾਰੀਆਂ ਹੀ ਟਰਾਂਸਜੈਂਡਰ ਨਾਲ ਸਬੰਧਿਤ ਵਿਸ਼ਿਆਂ 'ਤੇ ਕੇਂਦਰਿਤ ਹਨ ਅਤੇ ਦੋ ਫ਼ਿਲਮਾਂ ਵੀ ਬਣਾਈਆਂ ਹਨ ਜੋ ਐਲ.ਜੀ.ਬੀ.ਟੀ. ਵਿਸ਼ਿਆਂ ਦੀ ਪੜਚੋਲ ਕਰਦੀਆਂ ਹਨ।[3]

ਡਾਇਮੰਡ ਨੂੰ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਖੇ 2012-2013 ਸੋਸ਼ਲ ਸਾਇੰਸ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ, ਕਿਉਂਕਿ ਟਰਾਂਸਜੈਂਡਰ ਸਮੂਹਾਂ ਅਤੇ ਵਿਅਕਤੀਆਂ 'ਤੇ ਸੈਨ ਫਰਾਂਸਿਸਕੋ ਦੀ ਬਦਲ ਰਹੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਦਾ ਮੌਕਾ ਸੀ।[4] ਉਸਨੇ ਸਾਨ ਫ੍ਰਾਂਸਿਸਕੋ ਸਟੇਟ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਵਿੱਚ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ।[5]

ਕਰੀਅਰ[ਸੋਧੋ]

ਕੰਮ[ਸੋਧੋ]

ਡਾਇਮੰਡ ਤਿੰਨ ਕਿਤਾਬਾਂ ਦਾ ਲੇਖਕ ਅਤੇ/ਜਾਂ ਸੰਪਾਦਕ ਹੈ: ਫਰੌਮ ਦ ਇਨਸਾਈਡ ਆਉਟ: ਰੈਡੀਕਲ ਜੈਂਡਰ ਟਰਾਂਸਫਾਰਮੇਸ਼ਨ, ਐਫਟੀਐਮ ਅਤੇ ਬਾਇਓਂਡ (2004), ਟ੍ਰਾਂਸ/ਲਵ: ਰੈਡੀਕਲ ਸੈਕਸ, ਲਵ ਐਂਡ ਰਿਲੇਸ਼ਨਸ਼ਿਪਸ ਬਾਇਓਂਡ ਦ ਜੈਂਡਰ ਬਾਇਨਰੀ (2011) ਅਤੇ ਜੈਂਡਰਡ ਹਾਰਟਸ:ਟ੍ਰਾਂਸਜੈਂਡਰਡ, ਟ੍ਰਾਂਸਸੈਕਸੁਅਲ ਐਂਡ ਜੈਂਡਰ ਵੇਰੀਐਂਟ ਰਾਇਟਰਜ ਆਦਿ।[6][7][8] ਡਾਇਮੰਡ ਨੇ ਦੋ ਐਲ.ਜੀ.ਬੀ.ਟੀ. ਫ਼ਿਲਮਾਂ ਟ੍ਰੈਨੀਫੈਗਜ (2003) ਅਤੇ ਟ੍ਰਾਂਸ ਐਂਟਿਟੀਜ਼: ਦ ਨੇਸਟੀ ਲਵ ਆਫ ਪਪੀ ਐਂਡ ਵਿਲ (2007) ਦਾ ਨਿਰਦੇਸ਼ਨ ਕੀਤਾ ਹੈ ਅਤੇ ਜੇਕ ਯੁਜ਼ਨਾ ਦੁਆਰਾ ਨਿਰਦੇਸ਼ਤ ਫ਼ਿਲਮ ਓਪਨ (2010) ਵਿੱਚ "ਸਿਡ" ਵਜੋਂ ਅਭਿਨੈ ਕੀਤਾ ਹੈ।[9] ਉਸਦੀ ਇੱਕ ਪ੍ਰੋਡਕਸ਼ਨ ਕੰਪਨੀ, ਮੋਰਟੀ ਡਾਇਮੰਡ ਪ੍ਰੋਡਕਸ਼ਨ ਵੀ ਹੈ।[10]

ਭਾਈਚਾਰਕ ਸ਼ਮੂਲੀਅਤ[ਸੋਧੋ]

ਕਲਾ ਵਿੱਚ ਆਪਣੇ ਕੰਮ ਤੋਂ ਇਲਾਵਾ, ਡਾਇਮੰਡ ਐਲ.ਜੀ.ਬੀ.ਟੀ. ਭਾਈਚਾਰੇ ਵਿੱਚ ਇੱਕ ਕਾਰਕੁਨ ਰਿਹਾ ਹੈ।[11]

ਫ਼ਿਲਮੋਗ੍ਰਾਫੀ[12][ਸੋਧੋ]

ਫ਼ਿਲਮ ਭੂਮਿਕਾ ਸਾਲ
ਟ੍ਰੈਨੀਫੈਗਜ ਨਿਰਮਾਤਾ, ਨਿਰਦੇਸ਼ਕ 2003
ਟ੍ਰਾਂਸ ਐਂਟਿਟੀਜ਼: ਦ ਨੇਸਟੀ ਲਵ ਆਫ ਪਪੀ ਐਂਡ ਵਿਲ ਲੇਖਕ, ਨਿਰਮਾਤਾ, ਨਿਰਦੇਸ਼ਕ 2007
ਓਪਨ ਅਦਾਕਾਰ 2010

ਅਵਾਰਡ ਅਤੇ ਨਾਮਜ਼ਦਗੀਆਂ[ਸੋਧੋ]

  • ਲਾਂਬਡਾ ਸਾਹਿਤਕ ਪੁਰਸਕਾਰ ਨਾਮਜ਼ਦ[13]
  • ਹਾਸ ਫੈਲੋ ਪ੍ਰਾਪਤਕਰਤਾ: ਸੋਸ਼ਲ ਸਾਇੰਸ ਫੈਲੋਸ਼ਿਪ 2012-2013[14]

ਹਵਾਲੇ[ਸੋਧੋ]

  1. Joseph, Jennifer. "Girls Will Be... Boys? "From the Inside Out" Explores Radical Gender T." PRWeb. 2005. Accessed October 5, 2016. http://www.prweb.com/releases/2005/01/prweb200412.htm Archived 2022-03-11 at the Wayback Machine..
  2. Erickson-Schroth, Laura. Trans Bodies, Trans Selves: A Resource for the Transgender Community. Oxford: Oxford Univ. Press, 2014. p 598.
  3. Erickson-Schroth, Laura. Trans Bodies, Trans Selves: A Resource for the Transgender Community. Oxford: Oxford Univ. Press, 2014. p 562.
  4. "Morty Diamond: Social Science Fellowship 2012–2013 | Haas Scholars - UC Berkeley. Accessed October 18, 2016. http://hsp.berkeley.edu/haas-fellows/detail/2857 Archived 2016-11-11 at the Wayback Machine..
  5. Erickson-Schroth, Laura. Trans Bodies, Trans Selves: A Resource for the Transgender Community. Oxford: Oxford Univ. Press, 2014. p 562.
  6. Diamond, Morty (2004). From the Inside Out:Radical Gender Transformation, FTM and Beyond. ISBN 9780916397968. Retrieved November 3, 2016.
  7. "Trans/Love: Radical Sex, Love & Relationships Beyond the Gender Binary". archive.org. Retrieved November 3, 2016.
  8. "Gendered Hearts: Transgendered, Transsexual, and Gender Variant Writers on Sex, Love, and Relationships". bookdepository.com. Retrieved November 3, 2016.
  9. "Morty Diamond." IMDb. Accessed October 18, 2016. https://www.imdb.com/name/nm2063660/?ref_=tt_ov_dr.
  10. Pfeffer, Carla A. "Making Space for Trans Sexualities." Journal of Homosexuality 61, no. 5 (2014): 597-604. Accessed October 5, 2016. doi:10.1080/00918369.2014.903108. p 597.
  11. Erickson-Schroth, Laura. Trans Bodies, Trans Selves: A Resource for the Transgender Community. Oxford: Oxford Univ. Press, 2014. p 562.
  12. "Morty Diamond." IMDb. Accessed October 18, 2016. https://www.imdb.com/name/nm2063660/?ref_=tt_ov_dr.
  13. "Morty Diamond." LibraryThing. Accessed October 18, 2016. http://www.librarything.com/author/diamondmorty.
  14. "Morty Diamond: Social Science Fellowship 2012–2013 | Haas Scholars - UC Berkeley. Accessed October 18, 2016. http://hsp.berkeley.edu/haas-fellows/detail/2857 Archived 2016-11-11 at the Wayback Machine..