ਮੌਨਾ ਲੋਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੌਨਾ ਲੋਆ
Mauna Loa Volcano.jpg
ਮੌਨਾ ਲੋਆ ਦਾ ਅਕਾਸ਼ੀ ਦ੍ਰਿਸ਼; ਪਿਛੋਕੜ ਵਿੱਚ ਹੁਆਲਾਲਾਈ ਵਿਖ ਰਿਹਾ ਹੈ
ਉਚਾਈ 13,679 ft (4,169 m)[1]
ਬਹੁਤਾਤ 7,079 ft (2,158 m)[1]
ਸੂਚੀਬੱਧਤਾ ਅਲਟਰਾ
ਸਥਿਤੀ
ਹਵਾਈ, ਯੂ.ਐੱਸ.
ਲੜੀ ਹਵਾਈ ਟਾਪੂ
ਗੁਣਕ 19°28′46.3″N 155°36′09.6″W / 19.479528°N 155.602667°W / 19.479528; -155.602667ਗੁਣਕ: 19°28′46.3″N 155°36′09.6″W / 19.479528°N 155.602667°W / 19.479528; -155.602667
ਧਰਾਤਲੀ ਨਕਸ਼ਾ ਸੰਯੁਕਤ ਰਾਜ ਭੂਗੋਲਕ ਸਰਵੇ ਮੌਨਾ ਲੋਆ
ਭੂ-ਵਿਗਿਆਨ
ਕਿਸਮ ਢਾਲ ਜਵਾਲਾਮੁਖੀ
ਪੱਥਰਾਂ ਦੀ ਉਮਰ 700000–1 ਮਿਲੀਅਨ[2]
Volcanic arc/belt ਹਵਾਈ-ਸੁਲਤਾਨ ਸਮੁੰਦਰੀ ਪਰਬਤ-ਲੜੀ
ਆਖ਼ਰੀ ਵਿਸਫੋਟ 1984[2]
ਚੜ੍ਹਾਈ
ਪਹਿਲੀ ਚੜ੍ਹਾਈ 1794

ਮੌਨਾ ਲੋਆ (/ˌmɔːnə ˈl.ə/ ਜਾਂ /ˌmnə ˈl.ə/; ਹਵਾਈ: [ˈmɔunə ˈlowə]) ਉਹਨਾਂ ਪੰਜ ਜਵਾਲਾਮੁਖੀਆਂ ਵਿੱਚੋਂ ਇੱਕ ਹੈ ਜੋ ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਅਮਰੀਕੀ ਰਾਜ ਹਵਾਈ ਬਣਾਉਂਦੇ ਹਨ ਅਤੇ ਇਹ ਖੇਤਰਫਲ ਅਤੇ ਆਇਤਨ ਦੇ ਹਿਸਾਬ ਨਾਲ਼ ਦੁਨੀਆਂ ਵਿੱਚ ਸਭ ਤੋਂ ਵੱਡੀ ਜਵਾਲਾਮੁਖੀ ਹੈ ਅਤੇ ਇਤਿਹਾਸਿਕ ਤੌਰ ਤੇ ਧਰਤੀ ਉੱਤੇ ਸਭ ਤੋਂ ਵੱਡਾ ਜਵਾਲਾਮੁਖੀ ਮੰਨਿਆ ਗਿਆ ਹੈ। ਅਨੁਮਾਨ ਹੈ ਕਿ ਇਹ ਲਗਪਗ 18,000 ਘਣ ਮੀਲ (75,000 km3) ਆਇਤਨ ਵਾਲਾ ਇੱਕ ਸਰਗਰਮ ਸ਼ੀਲਡ ਜਵਾਲਾਮੁਖੀ ਹੈ।[3] ਹਾਲਾਂ ਕਿ ਇਹਦੀ ਟੀਸੀ ਲਗਪਗ 120 ਫੁੱਟ (37 ਮੀਟਰ) ਹੈ ਅਤੇ ਆਪਣੇ ਗੁਆਂਢੀ, ਮੌਨਾ ਕੀਆ ਦੀ ਤੁਲਣਾ ਵਿੱਚ ਘੱਟ ਹੈ, . ਹਵਾਈਆਈ ਸ਼ਬਦ ਮੌਨਾ ਲੋਆ ਦਾ ਮਤਲਬ ਲੰਮਾ ਪਹਾੜ ਹੁੰਦਾ ਹੈ।[4] ਮੌਨਾ ਲੋਆ ਤੋ ਨਿਕਲਿਆ ਲਾਵਾ ਬਹੁਤ ਘੱਟ ਸਿਲਿਕਾ ਵਾਲਾ ਅਤੇ ਬਹੁਤ ਤਰਲ ਹੁੰਦਾ ਹੈ; ਇਹ ਗੈਰ ਵਿਸਫੋਟਕ ਹੁੰਦਾ ਹੈ ਅਤੇ ਜਵਾਲਾਮੁਖੀ ਦੀਆਂ ਢਲਾਨਾਂ ਮੁਕਾਬਲਤਨ ਪੇਤਲੀਆਂ ਹਨ।

ਹਵਾਲੇ[ਸੋਧੋ]

  1. 1.0 1.1 ਫਰਮਾ:Cite peakbagger
  2. 2.0 2.1 "Mauna Loa: Earth's Largest Volcano". Hawaiian Volcano ObservatoryUnited States Geological Service. 2 February 2006. Retrieved 9 December 2012. 
  3. Kaye, G.D. (2002). "Using GIS to estimate the total volume of Mauna Loa Volcano, Hawaii". 98th Annual Meeting. Geological Society of America. 
  4. "Biggest Mountain: Mauna Loa". Extreme Science. Retrieved 2012-01-27.