ਮੌਰਿਸ ਕਾਰਨਫੋਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੌਰਿਸ ਕੌਰਨਫੋਰਥ ਤੋਂ ਰੀਡਿਰੈਕਟ)
ਮੌਰਿਸ ਸੀ ਕਾਰਨਫੋਰਥ
ਜਨਮ(1909-10-28)28 ਅਕਤੂਬਰ 1909
Willesden, ਲੰਡਨ
ਮੌਤ31 ਦਸੰਬਰ 1980(1980-12-31) (ਉਮਰ 71)
Islington, ਲੰਡਨ
ਅਲਮਾ ਮਾਤਰਯੂਨੀਵਰਸਿਟੀ ਕਾਲਜ, ਲੰਡਨ
ਟ੍ਰਿਨਿਟੀ ਕਾਲਜ, ਕੈਮਬ੍ਰਿਜ
ਜੀਵਨ ਸਾਥੀKitty Klugmann (died 1965); Kathleen Elliott
ਸਕੂਲਮਾਰਕਸਵਾਦ

ਮੌਰਿਸ ਕੌਰਨਫੋਰਥ ਇੱਕ ਬ੍ਰਿਟਿਸ਼ ਮਾਰਕਸੀ ਦਾਰਸ਼ਨਿਕ ਸੀ। ਉਸ ਨੇ ਸ਼ੁਰੂ 1930ਵਿਆਂ ਵਿੱਚ ਜਦੋਂ ਦਰਸ਼ਨ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ, ਉਹ ਫ਼ਲਸਫ਼ੇ ਦੀ ਉਦੋਂ ਪ੍ਰਚਲਤ ਵਿਸ਼ਲੇਸ਼ਣ-ਮੂਲਕ ਸ਼ੈਲੀ ਵਿੱਚ ਲਿਖਣ ਵਾਲਾ ਲੁਡਵਿਗ ਵਿਟਗਨਸ਼ਟਾਈਨ ਦਾ ਚੇਲਾ ਸੀ। ਬਾਅਦ ਵਿੱਚ ਉਹ ਗ੍ਰੇਟ ਬ੍ਰਿਟੇਨ ਦੀ ਕਮਿਊਨਿਸਟ ਪਾਰਟੀ ਦਾ ਇੱਕ ਮੋਹਰੀ ਸਿਧਾਂਤਕਾਰ ਬਣ ਗਿਆ। ਉਸ ਨੇ ਬੜੇ ਜੋਰ ਨਾਲ ਨਾਲਦੇ ਮਾਰਕਸਵਾਦੀ ਕ੍ਰਿਸਟੋਫਰ ਕੌਡਵਿਲ ਦੇ ਸੁਹਜ ਸਿਧਾਂਤਾਂ ਦਾ ਵਿਰੋਧ ਕੀਤਾ।

ਲਿਖਤਾਂ[ਸੋਧੋ]

  • Food and Farming for Victory, Communist Party Pamphlet (1942)
  • Science Versus Idealism: An Examination of "Pure Empiricism" and Modern Logic (1946)
  • Dialectical Materialism and Science (1949)
  • In Defense of Philosophy - Against Positivism and Pragmatism (1950)
  • Science for Peace and Socialism (c.1950) ਜੇ. ਡੀ. ਬਰਨਾਲ ਨਾਲ
  • Dialectical Materialism (1952) Vol 1: Materialism & the Dialectical Method, Vol 2: Historical Materialism, Vol 3: Theory of Knowledge, and later editions
  • Readers' Guide to the Marxist Classics (1952)
  • Rumanian Summer: A View of the Rumanian People's Republic (1953) with Jack Lindsay
  • Philosophy for Socialists (1959)
  • Marxism and the Linguistic Philosophy (1965)
  • The Open Philosophy and the Open Society: A Reply to Dr. Karl Popper's Refutations of Marxism (1968)
  • Communism and Human Values (1972)
  • Rebels and Their Causes: Essays in honour of A. L. Morton (1978) ਸੰਪਾਦਕ
  • Communism & Philosophy: Contemporary Dogmas and Revisions of Marxism (1980)