ਮੌਲਾਨਾ ਅਜ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੌਲਾਨਾ ਅਜ਼ਾਦ[ਸੋਧੋ]

ਭਾਰਤ ਦੀ ਅਜ਼ਾਦੀ ਲਹਿਰ ਵਿੱਚ ਸਭ ਧਰਮਾ ਦੇ ਵਿਅਕਤੀਅਾ ਨੇ ਹਿੱਸਾ ਪਾੲਿਅਾ । ਮੌਲਾਨਾ ਅਜ਼ਾਦ ਵੀ ੳੁਨ੍ਹਾਂ ਵਿੱਚੋ ਹੀ ਸੀ।

==ਜਨਮ ਤੇ ਬਚ ਮੌਲਾਨਾ ਅਜ਼ਾਦ ਦਾ ਜਨਮ 1888 ੲੀ. ਵਿੱਚ{ਮੱਕੇ} (ਸਾੳੁਦੀ ਅਰਬ ) ਵਿੱਚ ਹੋੲਿਅਾ। ਮੌਲਾਨਾ ਅਜ਼ਾਦ ਦਾ ਪੂਰਾ ਨਾਮ {ਅਬੁੱਲ ਮਹੀ- ੳੁਦ-ਦੀਨ} ਸੀ।

ਕੌਮੀ ਵਿਚਾਰ ਦਾ ਪ੍ਰਚਾਰ[ਸੋਧੋ]

1912ਵਿੱਚ ਕਲਕੱਤੇ ਤੋਂ ਸਪਤਾਹਿਕ ਰਸਾਲਾ (ਅਲ-ਹਿਲਾਲ) ਪ੍ਰਕਾਸ਼ਿਤ ਕਰਨਾ ਅਾਰੰਭ ਕੀਤਾ।

ਪਾਬੰਦੀਅਾ ਤੇ ਕੈਦ[ਸੋਧੋ]

1916 ਵਿੱਚ ਅਾਪ ਨੂੰ ਬੰਗਾਲ ਛੱਡ ਕੇ ਜਾਣ ਦਾ ਹੁਕਮ ਦੇ ਦਿੱਤਾ ਗਿਅਾ। ੲਿਸ ਦੇ ਨਾਲ ਹੀ ( ਪੰਜਾਬ ,ੳੁੱਤਰ ਪ੍ਰਦੇਸ਼ ,ਮਦਰਾਸ) ਦੀ ਸਰਕਾਰ ਨੇ ਵੀ ਅਾਪ ਦੇ ਪ੍ਰਵੇਸ਼ ੳੁੱਤੇ

ਪਾਬੰਦੀ ਲਾ ਦਿੱਤੀ।    

ਅਜ਼ਾਦ ਭਾਰਤ ਦੇ ਸਿੱਖਿਅਾ ਮੰਤਰੀ[ਸੋਧੋ]

ਅਜ਼ਾਦ ਭਾਰਤ ਵਿੱਚ ਮੌਲਾਨਾ ਅਜ਼ਾਦ ਨੂੰ ਸਿੱਖਿਅਾ ਮੰਤਰੀ ਦਾ ਅਹੁਦਾ ਮਿਲਿਅਾ। ਵੱਡੀ ਲਿਖਤ

ਦੇਹਾਂਤ[ਸੋਧੋ]

ਅੰਤ 22 ਫਰਵਰੀ ,1958 ਨੂੰ ਭਾਰਤ ਮਾਤਾ ਦਾ ੲਿਹ ਸੱਚਾ ਸਪੁਤ ਸਾਨੂੰ ਸਦੀਵੀ ਵਿਛੋੜਾ ਦੇ ਗਿਅਾ ।

           ਜਿਸ ਕਰਕੇ ਕੌਮ ੲਿੱਕ (ਧਰਮ ਨਿਰਪੱਖ,ਵਿਦਵਾਨ,ਦੇਸ਼ ਭਗਤ ਤੇ ਨੀਤੀਵੇਤਾ) ਤੋ ਵਾਂਝੀ ਹੋ ਗੲੀ।