ਮੰਸ਼ਾ ਪਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੰਸ਼ਾ ਪਾਸ਼ਾ
ਜਨਮ (1987-10-19) ਅਕਤੂਬਰ 19, 1987 (ਉਮਰ 33)
ਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨ
ਪੇਸ਼ਾਅਦਾਕਾਰਾ

ਮੰਸ਼ਾ ਪਾਸ਼ਾ (ਅਕਤੂਬਰ 19, 1987) ਇੱਕ ਪਾਕਿਸਤਾਨੀ ਅਦਾਕਾਰਾ ਹੈ।[1][2]

ਟੀਵੀ ਡਰਾਮੇ[ਸੋਧੋ]

ਡਰਾਮੇ
ਸਾਲ ਡਰਾਮਾ ਪਾਤਰ ਚੈਨਲ
2011 ਹਮਸਫ਼ਰ ਹਮ ਟੀਵੀ
2012 ਸ਼ਹਿਰ-ਏ-ਜ਼ਾਤ ਰੁਸ਼ਨਾ ਹਮ ਟੀਵੀ
ਮਦੀਹਾ ਮਲੀਹਾ ਨਿਸ਼ਾ ਹਮ ਟੀਵੀ
2013 ਜ਼ਿੰਦਗੀ ਗੁਲਜ਼ਾਰ ਹੈ ਸਿਦਰਾ ਹਮ ਟੀਵੀ
ਵਿਰਾਸਤ ਸਜਲ ਜੀਓ ਟੀਵੀ
ਸ਼ਬ-ਏ-ਆਰਜ਼ੂ ਕਾ ਆਲਮ ਰਨਿਆ ਏਆਰਯਾਈ ਡਿਜੀਟਲ
ਘੂੰਘਟ ਆਇਸ਼ਾ ਹਮ ਟੀਵੀ
ਮੁਹੱਬਤ ਸੁਬਹ ਕਾ ਸਿਤਾਰਾ ਹੈ ਆਲੀਆ ਹਮ ਟੀਵੀ
ਏਕ ਔਰ ਏਕ ਢਾਈ ਰੀਮਾ ਏਆਰਯਾਈ ਡਿਜੀਟਲ
2014 ਜ਼ਾਰਾ ਔਰ ਮੇਹਰੁਨਿਸਾ ਜ਼ਾਰਾ ਏਆਰਯਾਈ ਡਿਜੀਟਲ
ਹਮ ਠਹਿਰੇ ਗੁਨਾਹਗਾ ਜੇਰਿਸ਼ ਹਮ ਟੀਵੀ
ਮੇਰੇ ਅਪਨੇ ਸਾਇਰਾ ਏਆਰਯਾਈ ਡਿਜੀਟਲ
ਲਫੰਗੇ ਪਰਿੰਦੇ ਰੁਮਾਨਾ ਏਆਰਯਾਈ ਡਿਜੀਟਲ
2015 ਮੇਰਾ ਨਾਮ ਯੂਸਫ਼ ਹੈ ਮਦੀਹਾ ਏ ਪਲਸ ਇੰਟਰਟੇਨਮੈਂਟ
ਬੇਫ਼ਵਾਈ ਤੁਮਹਾਰੇ ਨਾਮ ਮਾਇਰਾ ਜੀਓ ਟੀਵੀ

ਹਵਾਲੇ[ਸੋਧੋ]

  1. "7th Sky Entertainment - Sheher-e-Zaat". 7thsky.biz. Retrieved 2012-08-31. 
  2. "A-Plus Drama serial: MERA NAAM YOUSUF HAI". Breaking News. Retrieved March 13, 2015. 

ਬਾਹਰੀ ਕੜੀਆਂ[ਸੋਧੋ]