ਸਮੱਗਰੀ 'ਤੇ ਜਾਓ

ਮੱਖਣ ਬਰਾੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੱਖਣ ਬਰਾੜ ਇੱਕ ਪੰਜਾਬੀ ਗੀਤਕਾਰ ਹੈ। ਆਪਣੇ ਪਹਿਲੇ ਹੀ ਗੀਤ "ਆਪਣਾ ਪੰਜਾਬ ਹੋਵੇ" ਨਾਲ਼ ਉਸਦਾ ਨਾਮ ਚਰਚਾ ਵਿੱਚ ਆ ਗਿਆ ਸੀ।

ਮੱਖਣ ਬਰਾੜ ਦਾ ਜਨਮ ਪਿੰਡ ਮੱਲਕੇ ਜਿ਼ਲ੍ਹਾ ਮੋਗਾ ਵਿਚ ਪਿਤਾ ਪੂਰਨ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ 3 ਜਨਵਰੀ 1949 ਨੂੰ ਹੋਇਆ ਸੀ। ਉਹਨੇ ਦਸਵੀਂ ਤੱਕ ਪੜ੍ਹਾਈ ਕੀਤੀ। ਫਿਰ ਮਾਰਕਫੈੱਡ ਵਿੱਚ ਚੌਦਾਂ ਸਾਲ ਨੌਕਰੀ ਕੀਤੀ। ਫਿਰ ਨੌਕਰੀ ਛੱਡ ਕੇ 1981 ਵਿਚ ਕੈਨੇਡਾ ਚਲਾ ਗਿਆ।[1]

ਹਵਾਲੇ

[ਸੋਧੋ]
  1. Service, Tribune News. "ਖੇਡ ਮੇਲਿਆਂ ਦਾ ਸਿ਼ੰਗਾਰ ਮੱਖਣ ਬਰਾੜ". Tribuneindia News Service. Retrieved 2023-05-18.