ਸਮੱਗਰੀ 'ਤੇ ਜਾਓ

ਮੱਗ-2

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਦ ਕੋਈ ਇਸਤਰੀ ਵਿਧਵਾ ਹੋ ਜਾਂਦੀ ਹੈ ਤੇ ਉਸ ਵਿਧਵਾ ਦਾ ਦੁਬਾਰਾ ਵਿਆਹ ਕਰ ਦਿੱਤਾ ਜਾਂਦਾ ਹੈ। ਦੁਬਾਰਾ ਵਿਆਹ ਕਰਨ ’ਤੇ ਉਸ ਇਸਤਰੀ ਦੇ ਜੋ ਬੱਚੇ ਪੈਦਾ ਹੁੰਦੇ ਹਨ, ਉਨ੍ਹਾਂ ਬੱਚਿਆਂ ਨੂੰ ਮੱਗ ਕਿਹਾ ਜਾਂਦਾ ਹੈ।