ਯਸ਼ੋਧਰਾ ਦਾਸੱਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਸ਼ੋਧਰਾ ਦਾਸੱਪਾ
ਜਨਮ(1905-05-28)28 ਮਈ 1905[1]
ਮੌਤ1980
ਅਲਮਾ ਮਾਤਰਕ਼ੁਈਨ ਮੈਰੀ'ਸ ਕਾਲਜ
ਪੇਸ਼ਾਸਮਾਜ ਸੁਧਾਰਕ
ਸਿਆਸਤਦਾਨ
ਭਾਰਤੀ ਆਜ਼ਾਦੀ ਘੁਲਾਟੀਏ
ਗਾਂਧੀਵਾਦ
ਜੀਵਨ ਸਾਥੀਐਚ. ਸੀ. ਦਾਸੱਪਾ
ਬੱਚੇਤੁਲਸੀਦਾਸ ਦਾਸੱਪਾ
ਪੁਰਸਕਾਰਪਦਮ ਭੂਸ਼ਣ

ਯਸ਼ੋਧਰਾ ਦਾਸੱਪਾ, ਇੱਕ ਭਾਰਤੀ ਆਜ਼ਾਦੀ ਕਾਰਕੁਨ, ਗਾਂਧੀਵਾਦੀ, ਸਮਾਜ ਸੁਧਾਰਕ ਅਤੇ ਕਰਨਾਟਕ ਰਾਜ ਦੀ ਇੱਕ ਮੰਤਰੀ ਸੀ।[2] ਉਹ ਸਿਆਸੀ ਤੌਰ 'ਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਜੁੜੀ ਹੋਈ ਸੀ ਅਤੇ ਕਰਨਾਟਕ ਰਾਜ ਸਰਕਾਰ ਵਿਚ ਮੰਤਰੀ ਸੀ, ਜਿਨ੍ਹਾਂ ਦੀ ਅਗਵਾਈ ਐਸ.ਆਰ.ਕੰਥੀ (1962)[3] ਅਤੇ ਅਤੇ ਐਸ ਨਿਜਲਿਨਗੱਪਾ (1969) ਰਹੇ ਸਨ।[4]

ਨਿੱਜੀ ਜ਼ਿੰਦਗੀ[ਸੋਧੋ]

ਯਸ਼ੋਧਰਾ ਦਾ ਜਨਮ  28 ਮਈ, 1905 ਨੂੰ, ਬੰਗਲੌਰ ਵਿਚ ਹੋਇਆ ਸੀ। ਉਹ ਕੇ.ਐਚ.ਰਾਮੈਹ, ਇੱਕ ਜਾਣੇ ਪਛਾਣੇ ਸੋਸ਼ਲ ਵਰਕਰ, ਦੀ ਧੀ ਸੀ। ਇੱਕ ਚੰਗੇ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ, ਉਹ ਇੱਕ ਸਮਾਜਕ ਸਰਗਰਮ ਕਾਰਕੁਨ ਬਣੀ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਸ਼ਾਮਿਲ ਹੋਈ।[5] ਉਹ ਲੰਡਨ ਮਿਸ਼ਨ ਸਕੂਲ ਦੀ ਇੱਕ ਵਿਦਿਆਰਥੀ ਸੀ, ਅਤੇ ਬਾਅਦ ਵਿੱਚ ਰਾਣੀ ਮਰੀਅਮ'ਸ ਕਾਲਜ, ਮਦਰਾਸ ਵਿਚ ਪੜ੍ਹਾਈ ਕੀਤੀ। ਯਸ਼ੋਦਾਰਾ ਦਾ ਵਿਆਹ ਐਚ. ਸੀ. ਦਾਸਪਾ ਨਾਲ ਹੋਇਆ ਸੀ, ਜੋ ਜਵਾਹਰ ਲਾਲ ਨਹਿਰੂ ਦੇ ਅਧੀਨ ਮੰਤਰਾਲੇ ਦਾ ਸਾਬਕਾ ਮੰਤਰੀ ਸੀ[6] ਅਤੇ ਇਸ ਜੋੜੇ ਦਾ ਮੁੰਡਾ ਤੁਲਸੀਦਸ ਦਾਸੱਪਾ, ਚਰਨ ਸਿੰਗ ਮੰਤਰਾਲੇ ਵਿਚ, ਰਾਜ ਦਾ ਯੂਨੀਅਨ ਮਨਿਸਟਰ, ਸੀ।

ਉਸਦੀ ਮੌਤ 1980 ਵਿੱਚ ਹੋ ਗਈ ਸੀ।

ਸਿਆਸੀ ਕੈਰੀਅਰ [ਸੋਧੋ]

ਉਸ ਨੇ ਭਾਰਤੀ ਅਜ਼ਾਦੀ ਸੰਘਰਸ਼ ਵਿਚ ਸਰਗਰਮ ਹੋਣ ਦੇ ਨਾਲ-ਨਾਲ 1930 ਦੇ ਜੰਗਲਾਤ ਸਤਿਆਗ੍ਰਹਿ ਅੰਦੋਲਨ ਜਿਹੇ ਕਈ ਸਮਾਜਿਕ ਅੰਦੋਲਨਾਂ ਵਿਚ ਸਰਗਰਮ ਹੋਣ ਦੀ ਰਿਪੋਰਟ ਦਿੱਤੀ ਜਿਸਦੇ ਸਿੱਟੇ ਵਜੋਂ 1200 ਤੋਂ ਵੱਧ ਲੋਕਾਂ ਦੀ ਕੈਦ ਹੋਈ,[7] ਅਤੇ 1938 ਦੇ ਵਿਦੁਰਸ਼ਵਾਥਾ ਐਪੀਸੋਡ ਵਿੱਚ ਵੀ ਸੀ ਜਿੱਥੇ ਪੁਲਿਸ ਗੋਲੀਬਾਰੀ ਵਿੱਚ 35 ਲੋਕ ਮਾਰੇ ਗਏ ਸਨ।[8] ਉਸਦੇ ਇਸ ਲਹਿਰ ਵਿਚ ਭਾਗ ਲੈਣ ਕਾਰਨ ਉਸਨੂੰ ਜੇਲ੍ਹ ਹੋਈ ਸੀ।[9]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "The Role of Women ,in the Freedom Movement of Princely Mysore" (PDF). shodhganga.inflibnet.ac.in. Retrieved 11 April 2016.
  2. "Tulasidas Dasappa, former MP, passes away". The Hindu. 20 April 2005. Retrieved 4 April 2016.
  3. "Position of women in governance still weak". The Hindu. 12 November 2009. Retrieved 4 April 2016.
  4. "Tulasidas Dasappa is no more". Deccan Herald. 20 April 2005. Retrieved 4 April 2016.
  5. "Yashodhara Dasappa: The firebrand Gandhian from Bengaluru who brought in women into the Satyagraha movement". InUth (in ਅੰਗਰੇਜ਼ੀ (ਅਮਰੀਕੀ)). 2017-08-12. Retrieved 2017-08-19.
  6. "Union cabinet reshuffle: Karnataka gets lion's share in Singh's ministry". Anil Kumar M. The Times of India. 17 June 2013. Retrieved 25 October 2015.
  7. Dr. Melkunde Shashidhar. A HISTORY OF FREEDOM AND UNIFICATION MOVEMENT IN KARNATAKA. Lulu.com. pp. 157–. ISBN 978-1-329-82501-7.
  8. "FREEDOM FIGHTER AND SOCIAL REFORMER SMT. YASHODHARAMMA DASAPPA". Karnataka Ithihasa Academy. 2014. Archived from the original on 25 ਨਵੰਬਰ 2015. Retrieved 4 April 2016. {{cite web}}: Unknown parameter |dead-url= ignored (help)
  9. itihasaacademy (2014-08-21). "Freedom fighter and social reformer Smt. Yashodharamma Dasappa". Karnataka Itihasa Academy. Archived from the original on 2017-08-19. Retrieved 2017-08-19. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]