ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯਾਨਾ ਗੁਪਤਾ |
|---|
 |
| ਜਨਮ | (1979-04-23) 23 ਅਪ੍ਰੈਲ 1979 (ਉਮਰ 46)
|
|---|
| ਰਾਸ਼ਟਰੀਅਤਾ | ਚੈੱਕ |
|---|
| ਕੱਦ | 5' 7" (1.70 m) |
|---|
ਯਾਨਾ ਗੁਪਤਾ ਮੁੰਬਈ ਚ ਕੰਮ ਕਰ ਰਹੀ ਇੱਕ ਚੈੱਕ ਮਾਡਲ, ਅਭਿਨੇਤਰੀ ਅਤੇ ਲੇਖਕ ਹੈ। 16 ਸਾਲ ਦੀ ਉਮਰ ਚ ਉਸ ਨੇ ਮਾਡਲਿੰਗ ਕੈਰੀਅਰ ਸ਼ੁਰੂ ਕੀਤਾ, ਅਤੇ ਪਾਰਕ ਆਰਕੀਟੈਕਚਰ ਅਤੇ ਬਾਗਬਾਨੀ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ ਉਸ ਨੇ ਕੁਛ ਸਮੇਂ ਲਈ ਬਤੌਰ ਮਾਡਲ ਕੰਮ ਕੀਤਾ।