ਯੂਪਨੀਆ
ਦਿੱਖ
(ਯੂਪਨੇਆ ਤੋਂ ਮੋੜਿਆ ਗਿਆ)
ਮਨੁੱਖੀ ਸਾਹ ਪ੍ਰਣਾਲੀ ਵਿੱਚ ਯੂਪਨੀਆ ਨੂੰ ਸਧਾਰਨ, ਚੰਗੀ, ਬਿਨਾ ਜ਼ੋਰ ਦੀ ਹਵਾਦਾਰੀ, ਅਤੇ ਕਈ ਵਾਰ ਚੁੱਪ ਸਾਹ ਜਾਂ ਦਿਲ ਦੀ ਸਧਾਰਨ ਦਰ ਦੀ ਧੜਕਨ ਵਜੋਂ ਜਾਣਿਆ ਗਿਆ ਹੈ। ਯੂਪਨੀਆ ਵਿੱਚ ਸਾਹ ਛੱਡਣ ਲਈ ਫੇਫੜਿਆਂ ਦੇ ਲਚੀਲੇ ਮੋੜ ਦੀ ਹੀ ਲੋੜ ਪੈਂਦੀ ਹੈ। ਇਹ ਸ਼ਬਦ (eupnoea) ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ, ਜਿੱਥੇ eu ਦਾ ਮਤਲਬ ਹੈ ਚੰਗਾ ਅਤੇ pnoia ਦਾ ਮਤਲਬ ਹੈ ਸਾਹ।