ਯੂਰਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੂਰਪ
Europe (orthographic projection).svg
ਖੇਤਰਫਲ 10,180,000 ਕਿ.ਮੀ.2 (3,930,000 ਵਰਗ ਮੀਲ)o[›]
ਅਬਾਦੀ 731,000,000o[›]
ਅਬਾਦੀ ਦਾ ਸੰਘਣਾਪਣ 70/ਕਿ.ਮੀ.2 (181/ਵਰਗ ਮੀਲ)
ਵਾਸੀ ਸੂਚਕ ਯੂਰਪੀ
ਦੇਸ਼ 50 (ਦੇਸ਼ਾਂ ਦੀ ਸੂਚੀ)
ਭਾਸ਼ਾ(ਵਾਂ) ਭਾਸ਼ਾਵਾਂ ਦੀ ਸੂਚੀ
ਸਮਾਂ ਖੇਤਰ UTC ਤੋਂ UTC+5
ਇੰਟਰਨੈੱਟ ਟੀਐਲਡੀ .eu (ਯੂਰਪੀ ਸੰਘ)
ਵੱਡੇ ਸ਼ਹਿਰ ਸ਼ਹਿਰਾਂ ਦੀ ਸੂਚੀ

ਯੂਰਪ ਇੱਕ ਮਹਾਂਦੀਪ ਹੈ. ਇਹ ਏਸ਼ੀਆ ਦੇ ਨਾਲ ਪੂਰੀ ਤਰਾਂ ਜੁੜਿਆ ਹੋਇਆ ਹੈ। ਏਸ਼ੀਆ ਅਤੇ ਯੂਰਪ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ। ਆਸਟ੍ਰੇਲੀਆ ਅਤੇ ਅੰਟਾਰਕਟਿਕਾ ਤੋਂ ਬਾਅਦ ਯੂਰਪ ਦੁਨੀਆਂ ਦਾ ਜਨਸੰਖਿਆ ਅਤੇ ਖੇਤਰਫਲ ਵਿੱਚ ਦੁਨੀਆਂ ਦਾ ਸਭ ਤੋਂ ਛੋਟਾ ਮਹਾਂਦੀਪ ਹੈ।

ਦੇਸ਼ਾਂ ਦੀ ਸੂਚੀ[ਸੋਧੋ]

ਸਭ ਤੋਂ ਵੱਧ ਪ੍ਰਚੱਲਤ ਪਰਿਭਾਸ਼ਾ ਮੁਤਾਬਕ ਯੂਰਪ ਹਰੇ ਰੰਗ ਵਿੱਚ ਵਿਖਾਇਆ ਗਿਆ ਹੈ।(ਯੂਰਪੀ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੇ ਦੇਸ਼ ਗੂੜ੍ਹੇ ਨੀਲੇ ਵਿੱਚ ਹਨ ਅਤੇ ਯੂਰਪੀ ਮੁਲਕਾਂ ਦੇ ਏਸ਼ੀਆਈ ਹਿੱਸੇ ਹਲਕੇ ਨੀਲੇ ਵਿੱਚ ਹਨ।
ਯੂਰਪ ਅਤੇ ਨੇੜਲੇ ਇਲਾਕੇ ਦਾ ਆਧੁਨਿਕ ਰਾਜਸੀ ਨਕਸ਼ਾ
ਸੰਯੁਕਤ ਰਾਸ਼ਟਰ ਮੁਤਾਬਕ ਖੇਤਰੀ ਵਰਗੀਕਰਨ
ਵਿਸ਼ਵ ਅੰਕੜਾਕੋਸ਼ ਮੁਤਾਬਕ ਖੇਤਰੀ ਵਰਗੀਕਰਨ
ਯੂਰਪੀ ਸੰਘ ਅਤੇ ਉਸ ਦੇ ਉਮੀਦਵਾਰ ਦੇਸ਼
ਯੂਰਪੀ ਸੰਘ ਅਤੇ ਨਾਟੋ ਦੀ ਯੂਰਪੀ ਮੈਂਬਰਾਂ ਨੂੰ ਦਰਸਾਉਂਦਾ ਨਕਸ਼ਾ

ਅਲੱਗ-ਅਲੱਗ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਮੁਤਾਬਕ ਯੂਰਪੀ ਇਲਾਕੇ ਅਨੇਕਾਂ ਵਰਗਾਂ ਵਿੱਚ ਸ਼ਾਮਲ ਕੀਤੇ ਜਾਂ ਸਕਦੇ ਹਨ। ਹੇਠ ਦਿੱਤੀ ਸਾਰਨੀ ਸੰਯੁਕਤ ਰਾਸ਼ਟਰ ਦੇ ਵਰਗੀਕਰਨ ਮੁਤਾਬਕ ਹੈ। ਯੂਰਪੀ ਸੰਘ ਦੇ 27 ਮੈਂਬਰ ਮੁਲਕ ਆਰਥਕ ਅਤੇ ਰਾਜਨੀਤਿਕ ਤੌਰ ਉੱਤੇ ਬਹੁਤ ਇਕੱਤਰਤ ਹਨ; ਯੂਰਪੀ ਸੰਘ ਆਪ ਯੂਰਪ ਦੇ ਸਿਆਸੀ ਭੂਗੋਲ ਦਾ ਹਿੱਸਾ ਹੈ। ਸਮਾਜ-ਭੂਗੋਲਕ ਸਮੱਗਰੀ ਪ੍ਰਤਿ-ਹਵਾਲਿਆਂ ਵਿੱਚ ਦਿੱਤੇ ਗਏ ਸਰੋਤਾਂ ਮੁਤਾਬਕ ਹੈ।

ਦੇਸ਼ ਦਾ ਨਾਮ, ਝੰਡੇ ਸਮੇਤ ਖੇਤਰਫਲ
(ਵਰਗ ਕਿ.ਮੀ.)
ਅਬਾਦੀ
(1 July 2002 est.)
ਅਬਾਦੀ ਘਣਤਾ
(ਪ੍ਰਤੀ ਵਰਗ ਕਿ.ਮੀ.)
ਰਾਜਧਾਨੀ
 ਅਲਬੇਨੀਆ 28,748 3,600,523 125.2 ਤਿਰਾਨਾ
 ਅੰਡੋਰਾ 468 68,403 146.2 ਅੰਡੋਰਾ ਲਾ ਵੈਲਾ
 ਅਰਮੀਨੀਆ k[›] 29,800 3,229,900 101 ਯੇਰੇਵਾਨ
 ਆਸਟਰੀਆ 83,858 8,169,929 97.4 ਵੀਏਨਾ
 ਅਜ਼ਰਬਾਈਜਾਨ l[›] 86,600 9,000,000 97 ਬਾਕੂ
 ਬੈਲਾਰੂਸ 207,600 10,335,382 49.8 ਮਿੰਸਕ
 ਬੈਲਜੀਅਮ 30,510 10,274,595 336.8 ਬ੍ਰਸਲਜ਼
 ਬੋਸਨੀਆ ਅਤੇ ਹਰਜ਼ੇਗੋਵਿਨਾ 51,129 4,448,500 77.5 ਸਾਰਾਯੇਵੋ
 ਬੁਲਗਾਰੀਆ 110,910 7,621,337 68.7 ਸੋਫ਼ੀਆ
 ਕਰੋਏਸ਼ੀਆ 56,542 4,437,460 77.7 ਜ਼ਾਗਰੇਬ
 ਸਾਈਪ੍ਰਸ e[›] 9,251 788,457 85 ਨਿਕੋਸੀਆ
 ਚੈੱਕ ਗਣਰਾਜ 78,866 10,256,760 130.1 ਪ੍ਰਾਗ
 ਡੈੱਨਮਾਰਕ 43,094 5,368,854 124.6 ਕੋਪਨਹੈਗਨ
 ਏਸਟੋਨੀਆ 45,226 1,415,681 31.3 ਤਾਲਨ
 ਫ਼ਿਨਲੈਂਡ 336,593 5,157,537 15.3 ਹੈੱਲਸਿੰਕੀ
 ਫ੍ਰਾਂਸ h[›] 547,030 59,765,983 109.3 ਪੈਰਿਸ
 ਜਾਰਜੀਆ m[›] 69,700 4,661,473 64 ਤਬਿਲਸੀ
 ਜਰਮਨੀ 357,021 83,251,851 233.2 ਬਰਲਿਨ
 ਗ੍ਰੀਸ 131,940 10,645,343 80.7 ਐਥਨਜ਼
 ਹੰਗਰੀ 93,030 10,075,034 108.3 ਬੂਡਾਪੈਸਟ
 ਆਈਸਲੈਂਡ 103,000 307,261 2.7 ਰਿਕਜਾਵਿਕ
 ਆਇਰਲੈਂਡ 70,280 4,234,925 60.3 ਡਬਲਿਨ
 ਇਟਲੀ 301,230 58,751,711 191.6 ਰੋਮ
 ਕਜ਼ਾਖ਼ਸਤਾਨ j[›] 2,724,900 15,217,711 5.6 ਅਸਤਾਨਾ
 ਲਾਤਵੀਆ 64,589 2,366,515 36.6 ਰੀਗਾ
 ਲੀਖ਼ਟਨਸ਼ਟਾਈਨ 160 32,842 205.3 ਫ਼ਾਦਤਸ
 ਲਿਥੂਆਨੀਆ 65,200 3,601,138 55.2 ਵਿਲਨੀਅਸ
 ਲਕਸਮਬਰਗ 2,586 448,569 173.5 ਲਕਸਮਬਰਕ ਸ਼ਹਿਰ
 ਮਕਦੂਨੀਆ ਗਣਰਾਜ 25,713 2,054,800 81.1 ਸਕੋਪੀਏ
 ਮਾਲਟਾ 316 397,499 1,257.9 ਵਾਲੈਟਾ
 ਮੋਲਦੋਵਾ b[›] 33,843 4,434,547 131.0 ਕੀਸ਼ੀਨਾਊ
 ਮੋਨਾਕੋ 1.95 31,987 16,403.6 ਮੋਨਾਕੋ
 ਮਾਂਟੇਨੇਗਰੋ 13,812 616,258 44.6 ਪੌਡਗੋਰਿੱਟਸਾ
 ਨੀਦਰਲੈਂਡ i[›] 41,526 16,318,199 393.0 ਐਮਸਟਰਡੈਮ
 ਨਾਰਵੇ 324,220 4,525,116 14.0 ਆਸਲੋ
 ਪੋਲੈਂਡ 312,685 38,625,478 123.5 ਵਾਰਸਾ
 ਪੁਰਤਗਾਲ f[›] 91,568 10,409,995 110.1 ਲਿਸਬਨ
 ਰੋਮਾਨੀਆ 238,391 21,698,181 91.0 ਬੁਖਾਰੇਸਟ
 ਰੂਸ c[›] 17,075,400 142,200,000 26.8 ਮਾਸਕੋ
 ਸੈਨ ਮਰੀਨੋ 61 27,730 454.6 ਸੈਨ ਮਰੀਨੋ ਸ਼ਹਿਰ
 ਸਰਬੀਆ[1] 88,361 7,495,742 89.4 ਬੈਲਗ੍ਰੇਡ
 ਸਲੋਵਾਕੀਆ 48,845 5,422,366 111.0 ਬ੍ਰਾਟਸਲਾਵਾ
 ਸਲੋਵੇਨੀਆ 20,273 1,932,917 95.3 ਲੂਬਲਿਆਨਾ
 ਸਪੇਨ 504,851 45,061,274 89.3 ਮਦਰਿਦ
 ਸਵੀਡਨ 449,964 9,090,113 19.7 ਸਟਾਕਹੋਮ
 ਸਵਿਟਜ਼ਰਲੈਂਡ 41,290 7,507,000 176.8 ਬਰਨ
 ਤੁਰਕੀ n[›] 783,562 71,517,100 93 ਅੰਕਾਰਾ
 ਯੂਕਰੇਨ 603,700 48,396,470 80.2 ਕੀਵ
 ਯੂਨਾਈਟਡ ਕਿੰਗਡਮ 244,820 61,100,835 244.2 ਲੰਡਨ
 ਵੈਟਿਕਨ ਸਿਟੀ 0.44 900 2,045.5 ਵੈਟਿਕਨ ਸਿਟੀ
Total 10,180,000o[›] 731,000,000o[›] 70

Within the above-mentioned states are several regions, enjoying broad autonomy, as well as several de facto independent countries with limited international recognition or unrecognised. ਇਹਨਾਂ ਵਿੱਚੋਂ ਕੋਈ ਵੀ ਸੰਯੁਕਤ ਰਾਸ਼ਟਰ ਦਾ ਮੈਂਬਰ ਨਹੀਂ ਹੈ:

ਇਲਾਕੇ ਦਾ ਨਾਮ, ਝੰਡੇ ਸਮੇਤ ਖੇਤਰਫਲ
(km²)
ਅਬਾਦੀ
(1 July 2002 est.)
ਅਬਾਦੀ ਘਣਤਾ
(per km²)
ਰਾਜਧਾਨੀ
 ਅਬਖ਼ਾਜ਼ੀਆ r[›] 8,432 216,000 29 ਸੁਖੂਮੀ
 ਅਲਾਂਡ ਟਾਪੂ (ਫ਼ਿਨਲੈਂਡ) 1,552 26,008 16.8 ਮੈਰੀਹੈਮ
 ਫ਼ਰੋ ਟਾਪੂ (ਡੈੱਨਮਾਰਕ) 1,399 46,011 32.9 ਤੋਰਸ਼ਾਵਨ
 ਜਿਬਰਾਲਟਰ (ਬਰਤਾਨੀਆ) 5.9 27,714 4,697.3 ਜਿਬਰਾਲਟਰ
 ਗਰਨਜ਼ੇ d[›] (ਬਰਤਾਨੀਆ) 78 64,587 828.0 ਸੇਂਟ ਪੀਟਰ ਪੋਰਟ
 ਆਇਲ ਆਫ਼ ਮੈਨ d[›] (ਬਰਤਾਨੀਆ) 572 73,873 129.1 ਡਗਲਸ
 ਜਰਸੀ d[›] (ਬਰਤਾਨੀਆ) 116 89,775 773.9 ਸੇਂਟ ਹੇਲੀਅਰ
 ਕੋਸੋਵੋ p[›] 10,887 2,126,708 220 ਪ੍ਰਿਸਟੀਨਾ
 ਨਗੌਰਨੋ-ਕਾਰਾਬਾਖ ਗਣਰਾਜ 11,458 138,800 12 ਸਤੇਪਨਾਕਰਟ
 ਉੱਤਰੀ ਸਾਈਪ੍ਰਸ 3,355 265,100 78 ਨਿਕੋਸੀਆ
 ਦੱਖਣੀ ਓਸੈਟੀਆ r[›] 3,900 70,000 18 ਤਸਖਿਨਵਾਲੀ
ਸਵਾਲਬਾਰਡ ਅਤੇ ਜਾਨ
ਮੇਯਨ ਟਾਪੂ (ਨਾਰਵੇ)
62,049 2,868 0.046 ਲਾਂਗਈਅਰਬਿਅਨ
 ਟ੍ਰਾਂਸਨਿਸਤੀਰੀਆ b[›] 4,163 537,000 133 ਤਿਰਸਪੋਲ

ਟਿੱਪਣੀਆਂ[ਸੋਧੋ]

^ a: Continental regions as per UN categorisations/map. Depending on definitions, various territories cited below may be in one or both of Europe and Asia, or Africa.
^ b: Transnistria, internationally recognised as being a legal part of the Republic of Moldova, although de facto control is exercised by its internationally unrecognised government which declared independence from Moldova in 1990.
^ c: ਰੂਸ ਪੂਰਬੀ ਯੂਰਪ ਅਤੇ ਉੱਤਰੀ-ਏਸ਼ੀਆ ਵਿੱਚ ਹੋਣ ਕਰ ਕੇ ਇੱਕ ਬਹੁ-ਮਹਾਂਦੀਪੀ ਦੇਸ਼ ਹੈ। ਪਰ ਦਿੱਤੇ ਗਏ ਅਬਾਦੀ ਦੇ ਅੰਕੜੇ ਪੂਰੇ ਦੇਸ਼ ਦੇ ਹਨ।
^ d: ਗਰਨਜ਼ੇ, ਆਇਲ ਆਫ਼ ਮੈਨ ਅਤੇ ਜਰਸੀ, ਬਰਤਾਨੀਆ ਦੇ ਮੁਕਟ ਹੇਠਲੇ ਪਰਤੰਤਰ ਰਾਜ ਹਨ। Other Channel Islands legislated by the Bailiwick of Guernsey include Alderney and Sark.
^ e: ਸਾਈਪ੍ਰਸ ਨੂੰ ਕਈ ਵਾਰ ਬਹੁ-ਮਹਾਂਦੀਪੀ ਦੇਸ਼ ਗਿਣਿਆ ਜਾਂਦਾ ਹੈ। Physiographically entirely in Western Asia it has strong historical and sociopolitical connections with Europe. The population and area figures refer to the entire state, including the de facto independent part Northern Cyprus.
{{Cnote|f|ਪੁਰਤਗਾਲ ਦੇ ਅੰਕੜਿਆਂ ਵਿੱਚ ਆਜ਼ੋਰੇਸ ਅਤੇ ਮਾਦੇਈਰਾ ਟਾਪੂਆਂ ਦੇ ਅੰਕੜੇ ਵੀ ਸ਼ਾਮਲ ਹਨ, ਜੋ ਦੋਨੋਂ ਉੱਤਰੀ ਅੰਧ-ਮਹਾਂਸਾਗਰ ਵਿੱਚ ਹਨ। ^ g: Figures for Serbia include Kosovo, a province that unilaterally declared its independence from Serbia on 17 February 2008, and whose sovereign status is unclear.
^ h: Figures for France include only metropolitan France: some politically integral parts of France are geographically located outside Europe.
{{Cnote|i|2004 ਦੀ ਨੀਦਰਲੈਂਡ ਦੀ ਅਬਾਦੀ। Population and area details include European portion only: Netherlands and two entities outside Europe (Aruba and the Netherlands Antilles, in the Caribbean) constitute the Kingdom of the Netherlands. ਐਮਸਟਰਡੈਮ ਅਧਿਕਾਰਕ ਰਾਜਧਾਨੀ ਹੈ ਜਦਕਿ ਹੇਗ ਪ੍ਰਸ਼ਾਸਕੀ ਟਿਕਾਣਾ ਹੈ। ^ j: Kazakhstan is physiographically considered a transcontinental country in Central Asia (UN region) and Eastern Europe, with European territory west of the Ural Mountains and both the Ural and Emba rivers. However, area and population figures refer to the entire country.
^ k: Armenia is physiographically entirely in Western Asia, but it has strong historical and sociopolitical connections with Europe. The population and area figures include the entire state respectively.
^ l: Azerbaijan is often considered a transcontinental country in Eastern Europe and Western Asia. However the population and area figures are for the entire state. This includes the exclave of Nakhchivan and the region Nagorno-Karabakh that has declared, and de facto achieved, independence. Nevertheless, it is not recognised de jure by sovereign states.
^ m: Georgia is often considered a transcontinental country in Western Asia and Eastern Europe. However, the population and area figures include the entire state. This also includes Georgian estimates for Abkhazia and South Ossetia, two regions that have declared and de facto achieved independence. The International recognition, however, is limited.
^ n: Turkey is physiographically considered a transcontinental country in Western Asia and Eastern Europe. However the population and area figures include the entire state, both the European and Asian portions.
^ o: The total figures for area and population include only European portions of transcontinental countries. The precision of these figures is compromised by the ambiguous geographical extent of Europe and the lack of references for European portions of transcontinental countries.
^ p: Kosovo unilaterally declared its independence from Serbia on 17 February 2008. Its sovereign status is unclear. Its population is a 2007 estimate.
^ r: Abkhazia and South Ossetia unilaterally declared their independence from Georgia on 25 August 1990 and 28 November 1991 respectively. Their sovereign status is unclear. Population figures stated as of 2003 census and 2000 estimates respectively.

ਹਵਾਲੇ[ਸੋਧੋ]