ਸਮੱਗਰੀ 'ਤੇ ਜਾਓ

ਯੂਰਪੀ ਪੁਲਾੜ ਏਜੰਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
European Space Agency
Agence spatiale européenne
ਤਸਵੀਰ:ESA LOGO.svg
ਮਾਲਕ
ਸਥਾਪਨਾ1975
ਮੁੱਖ ਦਫ਼ਤਰਪੈਰਿਸ, ਈਲ-ਡ-ਫ਼ਰਾਂਸ, ਫ਼ਰਾਂਸ
ਪ੍ਰਾਇਮਰੀ ਸਪੇਸਪੋਰਟਗੀਆਨਾ ਪੁਲਾੜ ਕੇਂਦਰ
ਪ੍ਰਸ਼ਾਸਕਜੌਨ-ਜਾਕ ਡੋਰਡੈਂ
ਬਜ਼ਟIncrease €4.28 ਬਿਲੀਅਨ / £3.64 ਬਿਲੀਅਨ / US$5.51 ਬਿਲੀਅਨ (2013)[1]
ਦਫ਼ਤਰੀ ਭਾਸ਼ਾ(ਵਾਂ)ਅੰਗਰੇਜ਼ੀ, ਫ਼ਰਾਂਸੀਸੀ ਅਤੇ ਜਰਮਨ[2]
ਵੈੱਬਸਾਈਟwww.esa.int

ਯੂਰਪੀ ਪੁਲਾੜ ਏਜੰਸੀ (ਈ.ਐੱਸ.ਏ.) (ਫ਼ਰਾਂਸੀਸੀ: Agence spatiale européenne - ਏ.ਐੱਸ.ਈ.) ਪੁਲਾੜ ਦੀ ਖੋਜ ਨੂੰ ਸਮਰਪਤ 20 ਮੈਂਬਰਾਂ ਵਾਲੀ ਇੱਕ ਅੰਤਰਸਰਕਾਰੀ ਜੱਥੇਬੰਦੀ ਹੈ। ਇਹਦੀ ਸਥਾਪਨਾ 1975 ਵਿੱਚ ਹੋਈ ਅਤੇ ਇਹਦਾ ਸਦਰ ਮੁਕਾਮ ਪੈਰਿਸ ਵਿਖੇ ਹੈ। ਇਸ ਏਜੰਸੀ ਦਾ ਕੁੱਲ ਅਮਲਾ 2,000 ਤੋਂ ਵੱਧ ਹੈ ਅਤੇ ਕੁੱਲ ਬਜਟ ਲਗਭਗ €4.28 ਬਿਲੀਅਨ / ਯੂ.ਐੱਸ.$5.51 ਬਿਲੀਅਨ (2013) ਹੈ।[1]

ਹਵਾਲੇ

[ਸੋਧੋ]
  1. 1.0 1.1 "ESA Budget for 2013". esa.int. 24 January 2013.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).