ਰਟੈਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਟੈਂਡਾ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ, ਭਾਰਤ ਵਿੱਚ ਸਥਿਤੀ

31°3′43.88″N 75°22′28.87″E / 31.0621889°N 75.3746861°E / 31.0621889; 75.3746861
ਦੇਸ਼ India
ਰਾਜਪੰਜਾਬ
ਜ਼ਿਲ੍ਹਾਸ਼ਹੀਦ ਭਗਤ ਸਿੰਘ ਨਗਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)

ਪਿੰਡ ਰਟੈਂਡਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਬੰਗਾ ਦਾ ਪਿੰਡ ਹੈ। ਪੰਜ ਸੌ ਗਿਆਰਾਂ ਏਕੜ ਰਕਬੇ ਵਾਲੇ ਪਿੰਡ ਟਰੈਂਡਾ ’ਚ ਪੰਜ ਸੌ ਛਿਆਨਵੇਂ ਘਰ ਹਨ। ਪਿੰਡ ਦੀ ਤਿੰਨ ਹਜ਼ਾਰ ਦੇ ਕਰੀਬ ਆਬਾਦੀ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਸ਼ਹੀਦ ਭਗਤ ਸਿੰਘ ਨਗਰ ਬੰਗਾ

ਪਿੰਡ ਬਾਰੇ ਜਾਣਕਾਰੀ[ਸੋਧੋ]

ਇਸ ਪਿੰਡ ਨੂੰ ਰੰਗੜਾਂ ਦਾ ਰਟੈਂਡਾ ਵੀ ਕਿਹਾ ਜਾਂਦਾ ਸੀ ਕਿਓਂਕੇ ਇਸ ਪਿੰਡ ਵਿੱਚ ਮੁਸਲਮਾਨ ਰੰਘੜ ਵਸਦੇ ਸਨ।

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[1] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 596
ਆਬਾਦੀ 2,780 1385 1395
ਬੱਚੇ (0-6) 290 161 129
ਅਨੁਸੂਚਿਤ ਜਾਤੀ 1,609 793 816
ਪਿਛੜੇ ਕਵੀਲੇ 0 0 0
ਸਾਖਰਤਾ 81.24 % 85.13 % 77.49 %
ਕੁਲ ਕਾਮੇ 830 761 69
ਮੁੱਖ ਕਾਮੇ 698 0 0
ਦਰਮਿਆਨੇ ਕਮਕਾਜੀ ਲੋਕ 132 119 13

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਮਰਹੂਮ ਚਿੱਤਰਕਾਰ/ਮੂਰਤੀਕਾਰ ਤੇ ਹਕੀਮ ਜਗਤ ਸਿੰਘ ਅਤੇ ਬਲਜੀਤ ਸਿੰਘ ਗੋਸਲ, ਜੋ ਕੰਜਰਵੇਟਿਵ ਪਾਰਟੀ ਵੱਲੋਂ ਬਰਾਮੋਲ ਗੋਰ ਮੈਲਟਨ ਹਲਕੇ ਤੋਂ ਐਮ.ਪੀ. ਬਣੇ ਪਿੰਡ ਰਟੈਂਡਾ ਦਾ ਮਾਣ ਹਨ। ਸਤਨਾਮ ਸਿੰਘ ਨਿਊੂਯਾਰਕ (ਅਮਰੀਕਾ) ਤੋਂ ਪੰਜਾਬੀ ਅਖਬਾਰ ‘ਪੰਜਾਬ ਐਕਸਪੈ੍ਰਸ’ ਪ੍ਰਕਾਸ਼ਿਤ ਕਰਦੇ ਹਨ ਉਹ ਵੀ ਪਿੰਡ ਰਟੈਂਡਾ ਦੇ ਜੰਮਪਲ ਹਨ।

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਹਵਾਲੇ[ਸੋਧੋ]

  1. "Census2011". 2011. Retrieved 21 ਜੁਲਾਈ 2016.  Check date values in: |access-date= (help)