ਰਤਨਾ ਪਾਠਕ
ਦਿੱਖ
ਰਤਨਾ ਪਾਠਕ ਸ਼ਾਹ | |
|---|---|
| ਜਨਮ | ਰਤਨਾ ਪਾਠਕ ਮਾਰਚ 18, 1963 |
| ਪੇਸ਼ਾ | ਅਦਾਕਾਰਾ |
| ਜੀਵਨ ਸਾਥੀ | ਨਸੀਰੂਦੀਨ ਸ਼ਾਹ (1982–ਹੁਣ) |
| ਬੱਚੇ | ਇਮਾਦ ਸ਼ਾਹ ਵਿਵਾਨ ਸ਼ਾਹ |
| Parent(s) | ਬਲਦੇਵ ਪਾਠਕ ਦੀਨਾ ਪਾਠਕ |
| ਰਿਸ਼ਤੇਦਾਰ | ਜ਼ਮੀਰੁੱਦੀਨ ਸ਼ਾਹ (ਦਿਓਰ) ਹੀਬਾ ਸ਼ਾਹ (ਮਤਰੇਈ ਧੀ) ਸੁਪ੍ਰਿਯਾ ਪਾਠਕ (ਭੈਣ) ਪੰਕਜ ਕਪੂਰ (Brother-in-law) ਸ਼ਾਹਿਦ ਕਪੂਰ (ਮਤਰੇਆ-ਭਤੀਜਾ) |
ਰਤਨਾ ਪਾਠਕ ਸ਼ਾਹ (ਜਨਮ 18 ਮਾਰਚ 1957[1][2]) ਇੱਕ ਭਾਰਤੀ ਅਭਿਨੇਤਰੀ ਅਤੇ ਨਿਰਦੇਸ਼ਕ ਹੈ ਜੋ ਹਿੰਦੀ ਥੀਏਟਰ, ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਥੀਏਟਰ ਵਿੱਚ ਉਸਦੇ ਵਿਆਪਕ ਕੰਮ ਵਿੱਚ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿੱਚ ਨਾਟਕਾਂ ਦੀ ਲੜੀ ਸ਼ਾਮਲ ਹੈ। 1980 ਦੇ ਦਹਾਕੇ ਵਿੱਚ ਜਦੋਂ ਉਹ ਹਿੱਟ ਟੀਵੀ ਸੀਰੀਅਲ ਇਧਰ ਉਧਰ ਵਿੱਚ ਦਿਖਾਈ ਦਿੱਤੀ ਤਾਂ ਉਹ ਚਰਚਾ ਵਿੱਚ ਆਈ।[3]
ਉਸਨੇ ਸਿਟਕਾਮ ਸਾਰਾਭਾਈ ਬਨਾਮ ਸਾਰਾਭਾਈ (2004-2006) ਵਿੱਚ ਇੱਕ ਆਕੜਖ਼ਾਨ ਸੋਸ਼ਲਾਈਟ, ਮਾਇਆ ਸਾਰਾਭਾਈ ਦੇ ਪਾਤਰ ਨੂੰ ਸਜੀਵ ਕਰਨ ਨਾਲ਼ ਵਿਆਪਕ ਮਾਨਤਾ ਮਿਲ਼ੀ। ਉਸਦੀਆਂ ਹੋਰ ਪ੍ਰਮੁੱਖ ਭੂਮਿਕਾਵਾਂ ਵਿੱਚ ਰੁਮਾਂਟਿਕ ਕਾਮੇਡੀ ਜਾਨੇ ਤੂ...ਯਾ ਜਾਨੇ ਨਾ (2008), ਐਕਸ਼ਨ ਕਾਮੇਡੀ ਗੋਲਮਾਲ 3 (2010), ਪਰਿਵਾਰਕ ਡਰਾਮਾ ਕਪੂਰ ਐਂਡ ਸੰਨਜ਼ (2016), ਅਤੇ ਬਲੈਕ-ਕਾਮੇਡੀ ਲਿਪਸਟਿਕ ਅੰਡਰ ਮਾਈ ਬੁਰਖ਼ਾ (2017), ਸ਼ਾਮਲ ਹਨ, ਜਿਨ੍ਹਾਂ ਸਾਰਿਆਂ ਨੇ [[ਫਿਲਮਫੇਅਰ ਲਈ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ।
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "HT". - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "IE_birth". - ↑ Deol, Taran (1 December 2019). "Idhar Udhar, the Hindi sitcom we desperately need today". ThePrint (in ਅੰਗਰੇਜ਼ੀ (ਅਮਰੀਕੀ)). Retrieved 14 April 2020.