ਰਬਾਬ ਹਾਸ਼ਿਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਬਾਬ ਹਾਸ਼ਿਮ (Urdu/ਪੰਜਾਬੀ: رباب ہاشم) ੲਿਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ। ੳੁਸਨੂੰ ਵਧੇਰੇ ਅਾਪਣੇ ਟੀਵੀ ਸੀਰੀਅਲ ਮੰਨਤ, ੲੇਕ ਅੈਸੀ ਮਿਸਾਲ, ੲਿਸ਼ਕਾਵੇ[1] ਅਤੇ ਨਾ ਕਹੋ ਤੁਮ ਮੇਰੇ ਨਹੀਂ ਵਿਚ ਅਦਾਕਾਰੀ ਲੲੀ ਜਾਣਿਅਾ ਜਾਂਦਾ ਹੈ।

ਜੀਵਨ ਅਤੇ ਕੈਰੀਅਰ[ਸੋਧੋ]

ਰਬਾਬ ਹਾਸ਼ਿਮ ਦਾ ਜਨਮ 28 ਨਵੰਬਰ 1992 ਨੂੰ ਕਰਾਚੀ, ਪਾਕਿਸਤਾਨ ਵਿਚ ਹੋੲਿਅਾ। ੳੁਸਨੇ 10 ਸਾਲ ਦੀ ੳੁਮਰ ਵਿਚ ਹੀ ਅਦਾਕਾਰੀ ਕੈਰੀਅਰ ਦੀ ਸ਼ੁਰੂਅਾਤ ਕਰ ਲੲੀ ਸੀ। ੳੁਸਨੇ ਕਰਾਚੀ ਤੋਂ ਅਾਪਣੀ ਪੜਾੲੀ ਪੂਰੀ ਕੀਤੀ ਹੈ।[2] ੳੁਸਨੇ ਪਹਿਲੀ ਵਾਰ ਟੈਲੀਵਿਜਨ ਦੇ ੳੁੱਪਰ ਨਾ ਕਹੋ ਤੁਮ ਮੇਰੇ ਨਹੀਂ ਵਿਚ ਕੰਮ ਕੀਤਾ ਸੀ। ੲਿਸ ਵਿਚ ੳੁਸ ਨਾਲ ਸਬਾ ਕਮਰ ਅਤੇ ਅਹਿਸਾਨ ਖਾਨ ਵੀ ਸਨ। ੲਿਸ ਮਗਰੋਂ ੳੁਸਨੇ ੲਿਸ਼ਕਾਵੇ ਅਤੇ ਮੰਨਤ ਵਿਚ ਕੰਮ ਕੀਤਾ।[3]. ੳੁਸਨੇ ਕੲੀ ਰਿਅਾਲਟੀ ਸ਼ੋਅਾਂ ਅਤੇ ਅਾੲੀਸੀਸੀ ਕਿ੍ਰਕੇਟ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕੀਤੀ ਹੈ।

ਟੈਲੀਵਿਜਨ[ਸੋਧੋ]

Year Serial Role Channel
2012 Na Kaho Tum Mere Nahi Maya PTV
2014 Zid (TV series) Hum TV
2015 Aik thi Misaal Misaal Hum TV Ishqaway Geo TV
2016 Marzi (Geo Tv) Geo TV
2017 Mannat Geo TV
Tumhaare Hain ARY Digital Mohabbat Khwaab Safar Hum TV Amanat Urdu 1

ਹਵਾਲੇ[ਸੋਧੋ]