ਰਯਾਨ ਕਸਾਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਯਾਨ ਓਟੋ ਕਸਾਟਾ
Ryan Cassata at San Francisco Trans March 2015.jpg
ਸਾਂਨ ਫਰਾਂਸਿਸਕੋ ਟਰਾਂਸ-ਮਾਰਚ 2015 ਵਿਚ ਕਸਾਟਾ ਆਪਣੀ ਪ੍ਰਫ਼ੋਰਮੈਨਸ਼ ਦੌਰਾਨ।
ਜਾਣਕਾਰੀ
ਜਨਮ (1993-12-13) ਦਸੰਬਰ 13, 1993 (ਉਮਰ 26)
ਸਟੋਨੀ ਬਰੂਕ, ਨਿਊਯਾਰਕ, ਯੂ.ਐਸ.
ਮੂਲਬੇਅ ਸ਼ੋਰ, ਨਿਊਯਾਰਕ, ਯੂ.ਐਸ.
ਵੰਨਗੀ(ਆਂ)ਫ਼ੋਕ-ਰੋਕ, ਇੰਡੀ, ਅਲਟਰਨੈਟਿਵ ਮਿਉਜ਼ਕ
ਕਿੱਤਾਗਾਇਕ-ਗੀਤਕਾਰ, ਜਨਤਕ-ਬੁਲਾਰਾ, ਐਲ.ਜੀ.ਬੀ.ਟੀ ਕਾਰਕੁੰਨ, ਅਦਾਕਾਰ
ਸਾਜ਼ਗਿਟਾਰ, ਹਾਰਮੋਨਿਕਾ, ਪਿਆਨੋ, ਉਕੂਲੇਲੇ, ਵੋਕਲਜ਼
ਸਰਗਰਮੀ ਦੇ ਸਾਲ2007 – ਹੁਣ
ਲੇਬਲਆਰਟਮੇਂਡਸ ਰਿਕਾਰਡ, ਆਰ.ਓ.ਸੀ. ਪ੍ਰੋਡਕਸ਼ਨ
ਵੈੱਬਸਾਈਟryancassata.com

ਰਯਾਨ ਓਟੋ ਕਸਾਟਾ (ਜਨਮ 13 ਦਸੰਬਰ, 1993) ਇਕ ਅਮਰੀਕੀ ਸੰਗੀਤਕਾਰ, ਜਨਤਕ-ਬੁਲਾਰਾ, ਲੇਖਕ, ਫ਼ਿਲਮਸਾਜ਼ ਅਤੇ ਅਦਾਕਾਰ ਹੈ। ਕਸਾਟਾ ਹਾਈ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਜਾ ਕੇ ਆਪਣੇ ਜੀਵਨ ਨੂੰ ਲੈ ਕੇ ਤਜੁਰਬੇ ਸਾਂਝੇ ਕਰਦਾ ਹੈ ਅਤੇ ਇਕ ਟਰਾਂਸਜੈਂਡਰ ਹੋਣ ਕਰਕੇ ਆਈਆਂ ਮੁਸੀਬਤਾਂ ਅਤੇ ਆਪਣੀ ਕੁੜੀ ਤੋਂ ਮੁੰਡੇ ਹੋਣ ਦੀ ਸਰਜਰੀ, ਇਥੋਂ ਤੱਕ ਕਿ ਜੋ ਉਸਨੇ ਜਨਵਰੀ 2012 ਵਿਚ ਕਰਵਾਈ ਸੀ ਬਾਰੇ ਵੀ ਦੱਸਦਾ ਹੈ, ਜਦੋਂ ਉਹ ਮਹਿਜ਼ 18 ਸਾਲ ਦਾ ਸੀ।[1][2]

ਉਸਨੂੰ ਲੈਰੀ ਕਿੰਗ ਦੇ ਲਾਇਵ ਸ਼ੋਅ ਵਿਚ ਵੇਖਿਆ ਗਿਆ, ਜਿਸ ਵਿਚ ਟਰਾਂਸਜੈਂਡਰ ਹੋਣ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਸਨੇ ਐਲ.ਜੀ.ਬੀ.ਟੀ ਮਿਉਜ਼ਕ ਫੈਸਟੀਵਲ ਵਿਚ ਪ੍ਰਫ਼ੋਰਮੈਨਸ਼ ਦਿੱਤੀ ਅਤੇ ਅਮਰੀਕਾ ਦਾ ਮਿਉਜ਼ਕ ਟੂਰ ਵੀ ਕੀਤਾ।[3][4]

ਸਨਮਾਨ[ਸੋਧੋ]

 • Harvey Milk Memorial Award[5]
 • Ernie Ball Battle of The Bands winner, featured on Warped Tour 2013 [6]
 • Ernie Ball Battle of The Bands winner, featured on Warped Tour 2015 [7]
 • KPQR, 99.1 FM Music Community Member of the Year Award [8]
 • Best Breakout Performance for "Beemus, It'll End In Tears" at Victoria TX Independent Film Festival [9]


ਹਵਾਲੇ[ਸੋਧੋ]

 1. "Challenges faced by transgender people discussed during National Coming Out Day". Asbury Park Press. October 12, 2011.  (subscription required)
 2. "Ryan Cassata—Civil rights icon, fearless performer and headstrong teen.". Long Island Pulse. March 23, 2012. 
 3. "Ashland shows its pride at 2011 Southern Oregon Pride Parade". siskiyou.sou.edu. October 6, 2011. 
 4. "Film fest highlights Trans Pride Los Angeles weekend". sdgln.com. June 21, 2013. 
 5. "Ryan Cassata—Civil rights icon, fearless performer and headstrong teen.". Long Island Pulse. March 23, 2012. 
 6. "Ryan Cassata - Battle of the Bands". Battle of the Bands. May 22, 2015. 
 7. "Ryan Cassata - Battle of the Bands". Battle of the Bands. June 8, 2015. 
 8. "Ryan Cassata Awarded 2015 Music Community Member of the Year". Rock The Pigeon. December 3, 2015. Archived from the original on December 8, 2015. 
 9. "Lights, camera, Crossroads!". Victoria Advocate. Retrieved 2016-03-21.