ਸਮੱਗਰੀ 'ਤੇ ਜਾਓ

ਰਾਗ ਜੈਜੈਵੰਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਜੈਜੈਵੰਤੀ ਭਾਰਤੀ ਕਲਾਸੀਕਲ ਵਿੱਚ ਖਮਾਜ ਥਾਟ ਵਿੱਚ ਪੁਰਾਣਾ ਅਤੇ ਭਗਤੀ ਸ਼ਬਜ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਇਹ ਰਾਗ ਦੋ ਰਾਗ ਬਿਲਾਵਲ ਅਤੇ ਸੋਰਠਿ ਤੋਂ ਬਣਿਆ ਹੈ ਅਤੇ ਕਰਮ ਅਨੁਸਾਰ ਇੱਕਤੀਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਗੁਰੂ ਤੇਗ ਬਹਾਦਰ ਜੀ ਅਤੇ ਦੋ ਭਗਤਾਂ ਦੀਆਂ ਕੁੱਲ 12 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1352 ਤੋਂ ਪੰਨਾ 1353 ਤੱਕ, ਰਾਗ ਜੈਜੈਵੰਤੀ ਵਿੱਚ ਦਰਜ ਹਨ।[1]

ਜੈਜੈਵੰਤੀ ਰਾਗ
ਸਕੇਲਨੋਟਸ
ਅਰੋਹਸ ਰੇ ਗ ਮ ਪ ਨੀ ਸੰ
ਅਵਰੋਹਸੰ ਨੀ ਧ ਪ ਧ ਮ ਰੇ ਰੇ ਸ
ਪਕੜਰੇ ਰੇ ਸ ਨੀ ਧ ਪ ਰੇ
ਵਾਦੀਰੇ
ਸਮਵਾਦੀਪ ਨੀ ਧ, ਮ ਗ ਰੇ ਰੇ ਸ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮਸ਼ਬਦ
ਗੁਰੂ ਤੇਗ ਬਹਾਦਰ4
ਭਗਤ ਕਬੀਰ ਜੀ5
ਭਗਤ ਨਾਮਦੇਵ ਜੀ3

ਫਿਲਮੀ ਗੀਤ

[ਸੋਧੋ]

ਭਾਸ਼ਾਃ ਹਿੰਦੀ

[ਸੋਧੋ]
ਗੀਤ. ਫ਼ਿਲਮ ਸੰਗੀਤਕਾਰ ਗਾਇਕ
ਮੌਸਮ ਸੁਹਾਨਾ ਦਿਲ ਹੈ ਦੀਵਾਨਾ ਸੁਵਰਨ ਸੁੰਦਰੀ ਪੀ. ਆਦਿਨਾਰਾਯਣ ਰਾਓ ਲਤਾ ਮੰਗੇਸ਼ਕਰ
ਯੇ ਦਿਲ ਕੀ ਲਗੀ ਕਮ ਕਿਆ ਹੋਗੀ ਮੁਗਲ-ਏ-ਆਜ਼ਮ ਨੌਸ਼ਾਦ ਲਤਾ ਮੰਗੇਸ਼ਕਰ
ਜ਼ਿੰਦਗੀ ਆਜ ਮੇਰੇ ਨਾਮ ਸੇ ਸ਼ਰਮਾਤੀ ਹੈ ਸਨ ਆਫ਼ ਇੰਡੀਆ (1962 ਫ਼ਿਲਮ) ਨੌਸ਼ਾਦ ਮੁਹੰਮਦ ਰਫੀ
ਬੈਰਨ ਹੋ ਗਾਈ ਰੈਨਾ ਦੇਖ ਕਬੀਰਾ ਰੋਯਾ ਮਦਨ ਮੋਹਨ ਮੰਨਾ ਡੇ
ਮਨਮੋਹਨਾ ਬੜੇ ਝੁਠੇ ਸੀਮਾ (1955 ਫ਼ਿਲਮ) ਸ਼ੰਕਰ-ਜੈਕਿਸ਼ਨ ਲਤਾ ਮੰਗੇਸ਼ਕਰ
ਸੂਨੀ ਸੂਨੀ ਸਾਜ਼ ਕੀ ਸਿਤਾਰ ਪਰ ਲਾਲ ਪੱਥਰ ਸ਼ੰਕਰ-ਜੈਕਿਸ਼ਨ ਕਿਸ਼ੋਰ ਕੁਮਾਰ
ਦਿਲ ਦੇਤਾ ਹੈ ਰੋ ਰੋ ਦੁਹਾਈ ਫਿਰ ਤੇਰੀ ਕਹਾਣੀ ਯਾਦ ਆਈ ਅਨੂ ਮਲਿਕ ਅਲਕਾ ਯਾਗਨਿਕ
ਮੈਂ ਰਾਧਾ ਤੂ ਸ਼ਾਮ ਵਿਸ਼ਵਰੂਪ ਸ਼ੰਕਰ-ਅਹਿਸਾਨ-ਲੋਇ ਸ਼ੰਕਰ ਮਹਾਦੇਵਨ ਅਤੇ ਕਮਲ ਹਾਸਨ
ਬਾਪੂ ਸਿਹਤ ਕੇ ਲਿਏ ਦੰਗਲ (ਫ਼ਿਲਮ) ਪ੍ਰੀਤਮ ਸਰਵਰ ਖਾਨ ਅਤੇ ਸਰਤਾਜ਼ ਖਾਨ

ਤਮਿਲ

[ਸੋਧੋ]
ਗੀਤ. ਫ਼ਿਲਮ ਸੰਗੀਤਕਾਰ ਗਾਇਕ
"ਐਨਾਥੁਲਾਮੇ" ਮੀਰਾ ਐੱਸ. ਵੀ. ਵੈਂਕਟਰਾਮਨ ਐਮ. ਐਸ. ਸੁੱਬੁਲਕਸ਼ਮੀ
"ਅਮੂਥਾ ਤਮੀਜ਼ਿਲ" ਮਧੁਰਾਈ ਮਿੱਟਾ ਸੁੰਦਰਪੰਡੀਆਂ ਐਮ. ਐਸ. ਵਿਸ਼ਵਨਾਥਨ ਪੀ. ਜੈਚੰਦਰਨ, ਵਾਣੀ ਜੈਰਾਮ
"ਅੰਬੇ ਸੁਘਾਮਾ (ਸਾਹਨਾ ਟਰੇਸ") ਪਾਰਥਲੇ ਪਰਵਸਮ ਏ. ਆਰ. ਰਹਿਮਾਨ ਸ੍ਰੀਨਿਵਾਸ, ਸਾਧਨਾ ਸਰਗਮ
"ਮਨਪੇਨਿਨ ਸਤੀਅਮ" ਕੋਚਾਡਾਈਆਨ ਹਰੀਚਰਣ, ਲਤਾ ਰਜਨੀਕਾਂਤ
"ਮਜ਼ਹਾਈ ਮੈਗਾ ਵੰਨਾ" (ਕੇਵਲ ਚਰਨਮ) ਦੇਸਮਾ ਕੇ. ਐਸ. ਚਿਤਰਾ, ਸ੍ਰੀਨਿਵਾਸ
"ਮੌਨਮੇ ਪਾਰਵਾਈ" ਅੰਬੇ ਸ਼ਿਵਮ ਵਿਦਿਆਸਾਗਰ ਐੱਸ. ਪੀ. ਬਾਲਾਸੁਬਰਾਮਨੀਅਮ, ਚੰਦਰਈ
"ਪਾਈ ਸੋੱਲਾ ਕੁਦਾਥੂ" ਚਲਾਓ। ਹਰੀਹਰਨ
"ਮੁਕੁੰਧਾ ਮੁਕੁੰਧਾ" (ਰਾਗਮ ਕਾਪੀ ਵੀ ਟੱਚ ਕਰਦੀ ਹੈ) ਦਸਾਵਥਾਰਮ ਹਿਮੇਸ਼ ਰੇਸ਼ਮੀਆ ਸਾਧਨਾ ਸਰਗਮਮ
"ਉੱਨਈ ਕਾਨਧੂ ਨਾਨ" ਵਿਸ਼ਵਰੂਪਮ ਸ਼ੰਕਰ-ਅਹਿਸਾਨ-ਲੋਇ ਸ਼ੰਕਰ ਮਹਾਦੇਵਨ
"ਰੁਕੂ ਰੁਕੂ ਰੁਕ" ਅਵਵਾਈ ਸ਼ਾਨਮੁਕੀ ਦੇਵਾ ਕਮਲਾਹਾਸਨ

ਹਵਾਲੇ

[ਸੋਧੋ]
  1. "ਰਾਗ ਜੈਜਾਵੰਤੀ". Archived from the original on 2015-09-10. Retrieved 2015-10-20.