ਸਮੱਗਰੀ 'ਤੇ ਜਾਓ

ਰਾਜਦੇਵ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜਦੇਵ ਸਿੰਘ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
1989-1991
ਤੋਂ ਪਹਿਲਾਂਬਲਵੰਤ ਸਿੰਘ ਰਾਮੂਵਾਲੀਆ
ਤੋਂ ਬਾਅਦਗੁਰਚਰਨ ਸਿੰਘ ਦਧਾਹੂਰ
ਹਲਕਾਸੰਗਰੂਰ, ਪੰਜਾਬ
ਨਿੱਜੀ ਜਾਣਕਾਰੀ
ਜਨਮ (1951-10-11) 11 ਅਕਤੂਬਰ 1951 (ਉਮਰ 74)
Patiala, Punjab, India
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) 2015 ਤੱਕ

ਰਾਜਦੇਵ ਸਿੰਘ ਭਾਰਤੀ ਸਿਆਸਤਦਾਨ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਸਬੰਧਤ ਸਨ। ਉਹ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਦੀ ਟਿਕਟ 'ਤੇ ਪੰਜਾਬ ਦੇ ਸੰਗਰੂਰ ਤੋਂ ਭਾਰਤੀ ਸੰਸਦ ਦੇ ਹੇਠਲੇ ਸਦਨ, ਲੋਕ ਸਭਾ ਲਈ ਚੁਣੇ ਗਏ ਸਨ।[1][2]

ਹਵਾਲੇ

[ਸੋਧੋ]
  1. "Partywise Comparison since 1977 SANGRUR Parliamentary Constituency". Election Commission of India. Retrieved 16 January 2018.
  2. "SANGRUR". Hindustan Times. 15 August 2004. Retrieved 16 January 2018.

ਬਾਹਰੀ ਲਿੰਕ

[ਸੋਧੋ]