ਸਮੱਗਰੀ 'ਤੇ ਜਾਓ

ਰਾਜ ਕਮਲ ਝਾਅ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਜ ਕਮਲ ਝਾਅ (ਹਿੰਦੀ: Lua error in package.lua at line 80: module 'Module:Lang/data/iana scripts' not found.; ਜਨਮ 1966) ਰੋਜ਼ਾਨਾ ਅਖਬਾਰ ਇੰਡੀਅਨ ਐਕਸਪ੍ਰੈਸ ਦਾ ਮੁੱਖ ਸੰਪਾਦਕ ਅਤੇ ਇੱਕ ਅੰਤਰਰਾਸ਼ਟਰੀ ਪ੍ਰਸਿਧੀ ਦਾ ਨਾਵਲਕਾਰ ਹੈ। ਉਹ ਗੁੜਗਾਓਂ ਵਿੱਚ ਰਹਿੰਦਾ ਹੈ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇਕੌਮੀ ਬੁਲਾਰੇ ਸੰਜੇ ਝਾਅ ਦਾ ਚਚੇਰਾ ਭਰਾ ਹੈ।[1]

ਝਾਅ ਦਾ ਜਨਮ ਭਾਗਲਪੁਰ, ਬਿਹਾਰ ਵਿੱਚ ਹੋਇਆ ਸੀ, ਅਤੇ ਕਲਕੱਤਾ, ਪੱਛਮੀ ਬੰਗਾਲ ਵਿੱਚ ਉਹ ਵੱਡਾ ਹੋਇਆ, ਜਿੱਥੇ ਉਹ ਸੇਂਟ ਯੋਸਿਫ਼ ਕਾਲਜ ਵਿੱਚ ਸਕੂਲੀ ਵਿਦਿਆ ਲਈ।[2]

ਹਵਾਲੇ

[ਸੋਧੋ]