ਰਾਮਸਰ, ਮਾਜ਼ਨਦਰਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਾਮਸਰ, ਮਾਜ਼ੰਦਰਾਨ ਤੋਂ ਰੀਡਿਰੈਕਟ)
ਰਾਮਸਰ
Persian: رامسر
ਸ਼ਹਿਰ
ਮਾਟੋ: 
ਧਰਤੀ ਉਤਲੀ ਬਹਿਸ਼ਤ (ਬਹਿਸ਼ਤ-ਏ ਰੂਈ-ਏ ਜ਼ਮੀਨ)
ਦੇਸ਼ਫਰਮਾ:Country data ਇਰਾਨ
ਸੂਬਾਮਾਜ਼ੰਦਰਾਨ
ਕਾਊਂਟੀਰਾਮਸਰ
ਬਖ਼ਸ਼ਕੇਂਦਰੀ
ਸਰਕਾਰ
 • ਸ਼ਹਿਰਦਾਰਮੁਹਸਨ ਮੁਰਾਦੀ
ਉੱਚਾਈ
985 m (3,232 ft)
ਆਬਾਦੀ
 (2006)
 • ਕੁੱਲ31,659
ਸਮਾਂ ਖੇਤਰਯੂਟੀਸੀ+3:30 (ਆਈ ਆਰ ਐੱਸ ਟੀ)
 • ਗਰਮੀਆਂ (ਡੀਐਸਟੀ)ਯੂਟੀਸੀ+4:30 (ਆਈ ਆਰ ਡੀ ਟੀ)
ਵੈੱਬਸਾਈਟhttp://www.sh-ramsar.ir

ਰਾਮਸਰ (Persian: رامسر; ਸਾਬਕਾ, ਸਖ਼ਤ ਸਰ)[1] ਇਰਾਨ ਦੇ ਮਾਜ਼ਨਦਰਾਨ ਸੂਬੇ ਵਿਚਲਾ ਸ਼ਹਿਰ ਅਤੇ ਉਹਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ 9,421 ਪਰਵਾਰਾਂ ਵਿੱਚ ਇਹਦੀ ਅਬਾਦੀ 31,659 ਸੀ।[2]

ਰਾਮਸਰ ਕੈਸਪੀਅਨ ਸਮੁੰਦਰ ਦੇ ਤੱਟ ਉੱਤੇ ਵਸਿਆ ਹੈ ਅਤੇ ਪੁਰਾਣੇ ਜ਼ਮਾਨੇ ਵਿੱਚ ਸਖ਼ਤਸਰ ਅਖਵਾਉਂਦਾ ਸੀ। ਇੱਥੋਂ ਦੇ ਜੱਦੀ ਲੋਕ ਉੱਤਰ-ਪੱਛਮੀ ਇਰਾਨੀ ਬੋਲੀਆਂ ਦੇ ਪਰਵਾਰ ਦੀ ਇੱਕ ਗਿਲਾਕੀ ਨਾਮਲ ਬੋਲੀ ਬੋਲਦੇ ਹਨ।

ਹਵਾਲੇ[ਸੋਧੋ]

  1. ਰਾਮਸਰ, ਮਾਜ਼ਨਦਰਾਨ can be found at GEOnet Names Server, at this link, by opening the Advanced Search box, entering "-3081959" in the "Unique Feature Id" form, and clicking on "Search Database".
  2. "Census of the Islamic Republic of Iran, 1385 (2006)". ਇਰਾਨ ਇਸਲਾਮੀ ਗਣਰਾਜ. Archived from the original (Excel) on 2011-11-11.

ਬਾਹਰਲੇ ਜੋੜ[ਸੋਧੋ]