ਰਾਮਾ ਦੇਵੀ ਮਹਿਲਾ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਮਾ ਦੇਵੀ ਮਹਿਲਾ ਯੂਨੀਵਰਸਿਟੀ
ਤਸਵੀਰ:Rama Devi Women's University logo.jpg
ਸਥਾਪਨਾ2015
ਕਿਸਮਜਨਤਕ
ਚਾਂਸਲਰਉੜੀਸਾ ਸਰਕਾਰ
ਵਾਈਸ-ਚਾਂਸਲਰਪਦਮਾਜਾ ਮਿਸ਼ਰਾ
ਟਿਕਾਣਾਭੂਵਨੇਸ਼ਵਰ, ਉੜੀਸਾ, ਭਾਰਤ
20°17′33″N 85°50′30″E / 20.29263°N 85.841589°E / 20.29263; 85.841589ਗੁਣਕ: 20°17′33″N 85°50′30″E / 20.29263°N 85.841589°E / 20.29263; 85.841589
ਕੈਂਪਸ28 ਏਕੜs (110,000 m2) Urban
ਮਾਨਤਾਵਾਂਯੂ.ਜੀਸੀ., ਨੈਸ਼ਨਲ ਅਸੈਸਮੈਂਟ ਐਂਡ ਆਇਕ੍ਰਿਡੀਟੇਸ਼ਨ ਕੌਂਸਲ
ਵੈੱਬਸਾਈਟwww.rdwuniversity.nic.in

ਰਾਮਾ ਦੇਵੀ ਮਹਿਲਾ ਯੂਨੀਵਰਸਿਟੀ, ਭਾਰਤ ਦੇ ਉੜੀਸਾ ਦੇ ਭੁਵਨੇਸ਼ਵਰ ਵਿੱਚ ਸਥਿਤ ਔਰਤਾਂ ਲਈ ਇੱਕ ਰਾਜ ਯੂਨੀਵਰਸਿਟੀ ਹੈ। ਇਸ ਨੂੰ 1964 ਵਿੱਚ ਭੁਵਨੇਸ਼ਵਰ ਦੀ ਇੱਕ ਛੋਟੀ ਜਿਹੀ ਇਮਾਰਤ ਵਿੱਚ "ਰਾਮਾ ਦੇਵੀ ਮਹਿਲਾ ਕਾਲਜ" ਵਜੋਂ ਸਥਾਪਤ ਕੀਤਾ ਗਿਆ ਸੀ।[1][2][3] ਰਾਮਾ ਦੇਵੀ ਮਹਿਲਾ ਕਾਲਜ ਨੂੰ 2015 'ਚ ਰਾਜ ਸਰਕਾਰ ਨੇ ਇੱਕ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਜਿਸ ਦਾ ਨਾਂ "ਰਾਮਾ ਦੇਵੀ ਮਹਿਲਾ ਯੂਨੀਵਰਸਿਟੀ" ਰੱਖਿਆ ਗਿਆ ਹੈ। ਇਹ ਉੜੀਸਾ ਦੀ ਪਹਿਲੀ ਮਹਿਲਾ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦਾ ਨਾਂ ਭਾਰਤੀ ਆਜ਼ਾਦੀ ਘੁਲਾਟੀਏ ਅਤੇ ਸਮਾਜ ਸੇਵੀ ਰਾਮਾਦੇਵੀ ਚੌਧਰੀ ਦੇ ਨਾਂ 'ਤੇ ਰੱਖਿਆ ਗਿਆ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]