ਰਾਮ ਬਿਜਾਪੁਰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮ ਬਿਜਾਪੁਰਕਰ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਆਈਆਈਐਮ ਅਹਿਮਦਾਬਾਦ
ਪੇਸ਼ਾਪ੍ਰਬੰਧਨ ਸਲਾਹਕਾਰ
ਵੈੱਬਸਾਈਟਸਰਕਾਰੀ ਸਾਈਟ

ਰਾਮ ਬਿਜਾਪੁਰਕਰ ਇਕ ਭਾਰਤੀ ਪ੍ਰਬੰਧਨ ਅਤੇ ਮਾਰਕੀਟ ਰਿਸਰਚ ਸਲਾਹਕਾਰ ਹੈ।[1]ਉਹ ਭਾਰਤ ਵਿਚ ਮਾਰਕੀਟ ਰਣਨੀਤੀ ਅਤੇ ਖਪਤਕਾਰ ਦੇ ਵਿਹਾਰ 'ਤੇ ਮੋਹਰੀ ਸਲਾਹਕਾਰ ਮੰਨਿਆ ਜਾਂਦਾ ਹੈ[2] ਉਸ ਨੇ ਕੁਝ ਪ੍ਰਸਿੱਧ ਕਾਰੋਬਾਰ ਨਾਲ ਸੰਬੰਧਿਤ ਕਿਤਾਬਾਂ ਲਿਖੀਆਂ।

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਰਾਮ ਬਿਜਾਪੁਰਕਰ ਆਈਆਈਐਮ ਅਹਿਮਦਾਬਾਦ ਦੀ ਗ੍ਰੈਜੂਏਟ ਹੈ।

ਰਾਮ ਬਿਜਾਪੁਰਕਰ ਭਾਰਤ ਵਿਚ ਮਾਰਕੀਟ ਨੀਤੀ ਅਤੇ ਖਪਤਕਾਰਾਂ ਨਾਲ ਸੰਬੰਧਿਤ ਮੁੱਦਿਆਂ ਬਾਰੇ ਭਾਰਤ ਦੇ ਸਭ ਤੋਂ ਸਤਿਕਾਰਿਤ ਵਿਚਾਰਕ ਆਗੂਆਂ ਵਿੱਚੋਂ ਇਕ ਹੈ। ਉਭਰਦੇ ਉਦਾਰਵਾਦੀ ਭਾਰਤ ਵਿਚ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਬਾਰੇ ਉਹ ਇਕ ਗੰਭੀਰ ਟਿੱਪਣੀਕਾਰ ਵੀ ਹੈ। ਉਸ ਦੀ ਆਪਣੀ ਖੁਦ ਦੀ ਮਾਰਕੀਟ ਰਣਨੀਤੀ ਸਲਾਹਕਾਰੀ ਪ੍ਰੈਕਟਿਸ ਹੈ ਅਤੇ ਭਾਰਤੀ ਅਤੇ ਵਿਸ਼ਵ ਦੀਆਂ ਕੰਪਨੀਆਂ ਦੀ ਇੱਕ ਪ੍ਰਭਾਵਸ਼ਾਲੀ ਸੂਚੀ ਦੇ ਨਾਲ ਕੰਮ ਕਰਦੀ ਹੈ, ਉਨ੍ਹਾਂ ਦੀਆਂ ਕਾਰੋਬਾਰੀ-ਮਾਰਕੀਟ ਰਣਨੀਤੀਆਂ ਦੇ ਵਿਕਾਸ ਦਾ ਮਾਰਗਦਰਸ਼ਨ ਕਰਦੀ ਹੈਉਹ "ਵਪਾਰਕ ਰਣਨੀਤੀ ਲਈ ਬਾਜ਼ਾਰ ਫੋਕਸ" ਲਿਆਉਣ ਨੂੰ ਆਪਣਾ ਮਿਸ਼ਨ ਨੂੰ ਬਿਆਨ ਕਰਦੀ ਹੈ.

ਹਵਾਲੇ[ਸੋਧੋ]

  1. "Scholarships mooted for IIM studies". The Hindu Business Line. 2004-02-25.
  2. "Understanding logic of consumer India". The Indian Express. 2007-11-05.