ਸਮੱਗਰੀ 'ਤੇ ਜਾਓ

ਰਾਸ਼ਟਰੀ ਮੂਰਤੀ ਅਜਾਇਬ-ਘਰ (ਵਾਇਆਦੋਲੀਦ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਸ਼ਟਰੀ ਮੂਰਤੀ ਅਜਾਇਬ-ਘਰ
Main view of the San Gregorio College currently housing of the National Museum of Sculpture (Main wing)
Map
ਸਥਾਪਨਾ1842
ਟਿਕਾਣਾਸਾਨ ਗ੍ਰੇਗੋਰਿਓ ਕਾਲਜ, ਵਾਇਆਦੋਲੀਦ, ਵਾਇਆਦੋਲੀਦ ਸੂਬਾ, ਕਾਸਤੀਲ ਅਤੇ ਲਿਓਨ,  España
ਕਿਸਮਕਲਾ ਅਜਾਇਬ-ਘਰ, ਮੂਰਤੀ ਅਜਾਇਬ-ਘਰ, ਇਤਿਹਾਸਿਕ ਸਥਾਨ
ਸੈਲਾਨੀ145.606 (2012)
ਨਿਰਦੇਸ਼ਕਮਾਰੀਆ ਬੋਲਾਨੀਓਸ ਆਤੀਏਨਸਾ
ਵੈੱਬਸਾਈਟmuseoescultura.mcu.es
ਰਾਸ਼ਟਰੀ ਮੂਰਤੀ ਅਜਾਇਬ-ਘਰ
ਅਧਿਕਾਰਤ ਨਾਮMuseo Nacional de Escultura
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ1962[1]
ਹਵਾਲਾ ਨੰ.RI-51-0001422

ਰਾਸ਼ਟਰੀ ਮੂਰਤੀ ਅਜਾਇਬ-ਘਰ (ਸਪੇਨੀ: Museo Nacional de Escultura) ਵਾਇਆਦੋਲੀਦ, ਸਪੇਨ ਵਿੱਚ ਸਥਿਤ ਇੱਕ ਅਜਾਇਬ-ਘਰ ਹੈ।

4 ਅਕਤੂਬਰ 1842 ਨੂੰ ਇਸ ਅਜਾਇਬ ਘਰ ਦੀ ਸੂਬੇ ਦੇ ਲਲਿਤ ਕਲਾਵਾਂ ਅਜਾਇਬ-ਘਰ ਵਜੋਂ ਸਥਾਪਨਾ ਕੀਤੀ ਗਈ। ਇਸ ਦਾ ਪਹਿਲਾ ਹੈੱਡਕੁਆਟਰ ਪਲਾਸੀਓ ਦੇ ਸਾਂਤਾ ਕਰੂਸ ਸੀ। 29 ਅਪਰੈਲ 1933 ਨੂੰ ਇਹਨੂੰ ਸਾਨ ਗ੍ਰੇਗੋਰਿਓ ਕਾਲਜ ਕਰ ਦਿੱਤਾ ਗਿਆ।

ਇਸ ਅਜਾਇਬ-ਘਰ ਵਿੱਚ 13ਵੀਂ ਸਦੀ ਤੋਂ 19ਵੀਂ ਸਦੀ ਦੀਆਂ ਕਲਾਕ੍ਰਿਤੀਆਂ ਮੌਜੂਦ ਹਨ।

ਮੂਰਤੀਆਂ

[ਸੋਧੋ]

ਮੱਧਕਾਲੀ ਮੂਰਤੀਆਂ

[ਸੋਧੋ]

15ਵੀਂ ਸਦੀ

[ਸੋਧੋ]

ਪੁਨਰ-ਜਾਗਰਨ

[ਸੋਧੋ]
ਖੁਆਨ ਦੇ ਖੂਨੀ

ਬਾਰੋਕ

[ਸੋਧੋ]
ਗ੍ਰੇਗੋਰਿਓ ਫੇਰਨਾਨਦੇਸ

ਪੁਸਤਕ ਸੂਚੀ

[ਸੋਧੋ]
  • Museo Nacional Colegio de San Gregorio. Colección / Collection, Madrid, Ministerio de Cultura, 2009. (Ed. bilingüe, Saint Gregory's College National Museum), ISBN 978-84-8181-422-4 > Museo Nacional Colegio de Escultura.
  • Guía. Museo Nacional Colegio de San Gregorio, Madrid, Ministerio de Cultura, 2009, ISBN 978-84-8181-435-4. (Hay también ediciones inglesa y francesa).
  • Ricardo de Orueta, Berruguete y su obra, Madrid, Ministerio de Cultura-MNCSG, 2011 ISBN 978-84-8181-024-7, ed. corregida y prologada en el MNE (or. Madrid, 1917).
  • El Museo Crece. Últimas adquisiciones 2005-2010, Madrid, Ministerio de Cultura, 2011, ISBN 978-84-8181-484-2.
  • Cuerpos de Dolor. A Imagem do Sagrado na Escultura Espanhola (1500-1750), Lisboa, Museu Nacional de Arte Antiga, 2011, ISBN 978-972-27-2017-5.
  • El taller europeo. Intercambios, influjos y préstamos en la escultura moderna europea, Valladolid, Museo Nacional de Escultura, 2012 ISBN 978-84-615-8629-5.
  • Copia e invención. Modelos, réplicas, series y citas en la escultura europea, Valladolid, Museo Nacional de Escultura, 2013 ISBN 978-84-7571-5.
  • Ricardo de Orueta, Gregorio Hernández con La expresión de dolor en la escultura castellana, Valladolid, Museo Nacional de Escultura, 2013, ISBN 978-84-8181-024-7, ed. corregida y prologada en el MNE.
  • Casa del sol, Madrid, Ministerio de Cultura, 2013, ISBN 978-84-8181-552-8.

ਬਾਹਰੀ ਸਰੋਤ

[ਸੋਧੋ]

,

  1. Database of protected buildings (movable and non-movable) of the Ministry of Culture of Spain (Spanish).