ਰਾਸ ਲੀਲ੍ਹਾ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਰਾਸ ਲੀਲ੍ਹਾ"
ਲੇਖਕਸੁਜਾਨ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ

ਰਾਸ ਲੀਲ੍ਹਾ ਪੰਜਾਬੀ ਲੇਖਕ ਸੁਜਾਨ ਸਿੰਘ ਦੀ ਲਿਖੀ ਇੱਕ ਨਿੱਕੀ ਕਹਾਣੀ ਹੈ।

ਕਹਾਣੀ ਲਿਖਣ ਤੇ ਛਪਣ ਬਾਰੇ[ਸੋਧੋ]

ਰਾਸ ਲੀਲ੍ਹਾ ਸੁਜਾਨ ਸਿੰਘ ਦੀ ਸਭ ਤੋਂ ਵਧੀਆ ਕਹੀ ਜਾਂਦੀ ਕਹਾਣੀ ਹੈ। ਸੁਜਾਨ ਸਿੰਘ ਨੇ ਇਹ ਕਹਾਣੀ ਮੋਹਨ ਸਿੰਘ ਦੇ ਕਹਿਣ ਤੇ ਲਿਖੀ ਸੀ ਅਤੇ ਉਸ ਦੇ ਰਸਾਲੇ ਵਾਸਤੇ ਭੇਜੀ ਸੀ। ਉਹ ਉੱਥੇ ਪੰਜ-ਛੇ ਮਹੀਨੇ ਪਈ ਰਹੀ। ਸੁਜਾਨ ਸਿੰਘ ਨੇ ਆਪਣੀ ਪਹਿਲੀ ਕਿਤਾਬ ਛਾਪਣੀ ਸੀ। ਉਸ ਕੋਲ ਇਸ ਦੀ ਕਾਪੀ ਕੋਈ ਨਹੀਂ ਸੀ। ਉਹ ਮੋਹਨ ਸਿੰਘ ਕੋਲੋਂ ਕਹਾਣੀ ਲੈਣ ਵਾਸਤੇ ਅੰਮ੍ਰਿਤਸਰੋਂ ਲਾਹੌਰ ਗਿਆ। ਲਾਹੌਰ ਜਾ ਕੇ ਉਸਨੇ ਆਪਣੀ ਕਹਾਣੀ ਮੰਗੀ। ਛਾਪਣ ਵਾਲੀ ਫਾਈਲ ਵਿੱਚ ਕਹਾਣੀ ਨਹੀਂ ਸੀ। ਸੁਜਾਨ ਸਿਂਘ ਨੇ ਕਿਹਾ ਉਨ੍ਹਾਂ ਨੂੰ ਰੀਜੈਕਟ ਫਾਈਲ ਦੇਖਣ ਲਈ ਕਿਹਾ। ਉਥੋਂ ਕਹਾਣੀ ਮਿਲ ਗਈ। ਫਿਰ ਸੁਜਾਨ ਸਿਂਘ ਨੇ ਇਹ ਕਿਤਾਬ ਵਿੱਚ ਛਾਪ ਦਿੱਤੀ। ਬਾਅਦ ਵਿੱਚ ਪ੍ਰੋ. ਮੋਹਨ ਸਿੰਘ ਨੇ ਇਸ ਕਹਾਣੀ ਦੀ ਬਹੁਤ ਤਾਰੀਫ ਕੀਤੀ।[1]

ਹਵਾਲੇ[ਸੋਧੋ]