ਰਿਆਲ ਸੋਸੀਏਦਾਦ
ਦਿੱਖ
(ਰਿਆਲ ਸੋਸੀਦਾਦ ਤੋਂ ਮੋੜਿਆ ਗਿਆ)
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਪੂਰਾ ਨਾਮ | ਰਿਅਲ ਸੋਸਿਏਦਾਦ ਡੀ ਫੁੱਟਬਾਲ | ||
|---|---|---|---|
| ਸੰਖੇਪ | ਟਸੌਰਿਉਰਦਿਨ (ਸਫੈਦ ਅਤੇ ਨੀਲੇ) | ||
| ਸਥਾਪਨਾ | 7 ਸਤੰਬਰ 1909[1] | ||
| ਮੈਦਾਨ | ਅਨੋਏਤਾ ਸਨ ਸੇਬਾਸਿਯਨ | ||
| ਸਮਰੱਥਾ | 32,200 | ||
| ਪ੍ਰਧਾਨ | ਜੋਕਿਨ ਅਪੇਰਿਬੇ | ||
| ਪ੍ਰਬੰਧਕ | ਜਗੋਬਾ ਅਰਸਤੇ | ||
| ਲੀਗ | ਲਾ ਲੀਗ | ||
| ਵੈੱਬਸਾਈਟ | Club website | ||
|
| |||
ਰਿਅਲ ਸੋਸਿਏਦਾਦ ਡੀ ਫੁੱਟਬਾਲ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ, ਇਹ ਸਨ ਸੇਬਾਸਿਯਨ, ਸਪੇਨ ਵਿਖੇ ਸਥਿੱਤ ਹੈ। ਇਹ ਅਨੋਏਤਾ, ਸਨ ਸੇਬਾਸਿਯਨ ਅਧਾਰਤ ਕਲੱਬ ਹੈ[2], ਜੋ ਲਾ ਲੀਗ ਵਿੱਚ ਖੇਡਦਾ ਹੈ।
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਰਿਅਲ ਸੋਸਿਏਦਾਦ ਨਾਲ ਸਬੰਧਤ ਮੀਡੀਆ ਹੈ।