ਸਮੱਗਰੀ 'ਤੇ ਜਾਓ

ਰਿਕੀ ਵਿਲਸਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਿਕੀ ਐਨ ਵਿਲਸਿਨ (ਜਨਮ 1952) ਅਮਰੀਕੀ ਕਾਰਕੁੰਨ ਹੈ, ਜਿਸਦਾ ਕੰਮ ਲਿੰਗ ਨਿਯਮਾਂ ਦੇ ਪ੍ਰਭਾਵ 'ਤੇ ਅਧਾਰਿਤ ਹੈ।

ਪਿਛੋਕੜ

[ਸੋਧੋ]
ਟਰਾਂਸਜੈਂਡਰ ਚਿੰਨ੍ਹ

ਉਹ ਯਹੂਦੀ ਹੈ, [1] ਜਦੋਂ ਉਸਨੇ ਇੱਕ ਟਰਾਂਸਜੈਂਡਰ ਲੀਡਰ ਵਜੋਂ ਸ਼ੁਰੂਆਤ ਕੀਤੀ - ਉਸਨੇ ਪਹਿਲੇ ਰਾਸ਼ਟਰੀ ਟਰਾਂਸਜੈਂਡਰ ਐਡਵੋਕੇਸੀ ਗਰੁੱਪ ਦੀ ਸਥਾਪਨਾ ਕੀਤੀ। ਉਸਦਾ ਵਿਸ਼ਲੇਸ਼ਣ ਅਤੇ ਕੰਮ ਸਮੇਂ ਦੇ ਨਾਲ-ਨਾਲ ਵਿਸਥਾਰ ਅਤੇ ਹਿੰਸਾ ਨੂੰ ਸ਼ਾਮਲ ਕਰਦੇ ਹੋਏ ਵਿਅਕਤੀਆਂ ਦੀ ਪਹਿਚਾਣ ਤੋਂ ਪਰ੍ਹੇ ਹੋਏ ਹਨ। ਹਾਲਾਂਕਿ ਇਸ ਪਰਿਪੇਖ ਨੂੰ ਵਿਆਪਕ ਤੌਰ 'ਤੇ ਸਵੀਕਾਰਿਆ ਗਿਆ ਹੈ, ਇਸ ਦਾ ਫੈਲਾਓ ਟਰਾਂਸਜੈਂਡਰ ਕਮਿਊਨਟੀ ਦੇ ਕੁਝ ਲੋਕਾਂ ਦੁਆਰਾ ਆਲੋਚਨਾ ਨੂੰ ਭੜਕਾਉਂਦੀ ਹੈ। ਵਿਲਸਿਨਜ਼ ਦੇ ਕੰਮ ਅਤੇ ਲਿਖਤਾਂ ਨੇ ਅਕਸਰ ਯੂਥ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਨੂੰ ਉਹ ਨਾ ਸਿਰਫ ਲਿੰਗ ਪ੍ਰਣਾਲੀ ਦੇ ਦਬਾਅ ਅਤੇ ਨੁਕਸਾਨ ਲਈ ਕਮਜ਼ੋਰ ਸਮਝਦੀ ਹੈ, ਬਲਕਿ ਉਹ "ਨਵੇਂ ਨਜ਼ਰੀਏ ਨਾਲ ਵੇਖਣ" ਦੇ ਸਮਰੱਥ ਵੀ ਸਮਝਦੀ ਹੈ। ਵਿਲਸਿਨ ਦਾ ਕੰਮ ਮੁੱਖ ਧਾਰਾ ਐਲ.ਜੀ.ਬੀ.ਟੀ ਅੰਦੋਲਨ 'ਚ ਟਰਾਂਸਜੈਂਡਰ ਅਧਿਕਾਰਾਂ ਨੂੰ ਲਿਆਉਣ ਵਿਚ ਮਹੱਤਵਪੂਰਣ ਰਿਹਾ ਹੈ ਅਤੇ ਇਸਨੇ ਵਿਆਪਕ ਪੱਧਰ 'ਤੇ ਲਿੰਗ ਨਿਯਮਾਂ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਲਿਆਉਣ ਵਿਚ ਸਹਾਇਤਾ ਕੀਤੀ ਹੈ।


ਕਿਤਾਬਾਂ

[ਸੋਧੋ]
  • Read My Lips: Sexual Subversion & the End of Gender, Firebrand Books, 1997 ISBN 1-56341-090-7
  • GenderQueer: Voices from Beyond the Sexual Binary, with Joan Nestle and Clair Howell Co-Editors, Alyson Books, 2002. ISBN 1-55583-730-1
  • Queer Theory/Gender Theory: an Instant Primer, Alyson Books, 2004. ISBN 1-55583-798-0
  • TRANS/gressive: How Transgender Activists Took on Gay Rights, Feminism, the Media & Congress… and Won!, Riverdale Avenue Books, 2017. ISBN 1-62601-368-3
  • Burn the Binary! -- Selected Writings on Living Trans, Genderqueer & Nonbinary, Riverdale Avenue Books, Oct, 2017. ISBN 1-6260-1407-8

ਹਵਾਲੇ

[ਸੋਧੋ]
  1. https://ejewishphilanthropy.com/one-rock-at-a-time-addressing-the-impact-of-feminine-norms-on-jewish-girls/