ਸਮੱਗਰੀ 'ਤੇ ਜਾਓ

ਰਿਚਰਡ ਐਟਨਬਰੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦ ਲਾਰਡ ਐਟਨਬਰੋ

ਜਨਮ
ਰਿਚਰਡ ਸੈਮੁਅਲ ਐਟਨਬਰੋ

(1923-08-29)29 ਅਗਸਤ 1923
ਮੌਤ24 ਅਗਸਤ 2014(2014-08-24) (ਉਮਰ 90)
ਲੰਡਨ, ਇੰਗਲੈਂਡ, ਯੁਨਾਈਟਡ ਕਿੰਗਡਮ
ਅਲਮਾ ਮਾਤਰਰੋਆਇਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ
ਪੇਸ਼ਾਅਦਾਕਾਰ, ਡਾਇਰੈਕਟਰ, ਨਿਰਮਾਤਾ
ਸਰਗਰਮੀ ਦੇ ਸਾਲ1942–2007
ਖਿਤਾਬPresident of the British Academy of Film and Television Arts
ਮਿਆਦ2001–2010
ਜੀਵਨ ਸਾਥੀਸ਼ੀਲਾ ਸਿਮ
(1945–2014, ਉਸ ਦੀ ਮੌਤ)
ਬੱਚੇ3: Michael, Jane and Charlotte
ਰਿਸ਼ਤੇਦਾਰਡੈਵਿਡ ਐਟਨਬਰੋ ਅਤੇ ਜਾਨ ਐਟਨਬਰੋ (ਭਰਾ)
ਗੇਰਾਲਡ ਸਿਮ(ਸਾਲਾ)
Jane Seymour (former daughter-in-law)
Academy Awards
ਬੈਸਟ ਡਾਇਰੈਕਟਰ
1982 ਗਾਂਧੀ
ਬੈਸਟ ਪਿਕਚਰ
1982 ਗਾਂਧੀ
Golden Globe Awards
ਬੈਸਟ ਸਹਾਇਕ ਅਦਾਕਾਰ - ਮੋਸ਼ਨ ਪਿਕਚਰ
1966 The Sand Pebbles
1967 Doctor Dolittle
ਬੈਸਟ ਡਾਇਰੈਕਟਰ - ਮੋਸ਼ਨ ਪਿਕਚਰ
1982 ਗਾਂਧੀ
ਬੈਸਟ ਵਿਦੇਸ਼ੀ ਫ਼ਿਲਮ
1982 ਗਾਂਧੀ
BAFTA Awards
Best Actor in a Leading Role
1964 Guns at Batasi ; Seance on a Wet Afternoon
Best Direction
1982 ਗਾਂਧੀ
Best Film
1982 ਗਾਂਧੀ
Alexander Korda Award for Best British Film
1993 Shadowlands

ਰਿਚਰਡ ਸੈਮੁਅਲ ਐਟਨਬਰੋ (29 ਅਗਸਤ 1923 - 24 ਅਗਸਤ 2014) ਇੱਕ ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਸਨ | ਰਿਚਰਡ ਐਟਨਬਰੋ ਫਿਲਮ ਅਤੇ ਟੈਲੀਵਿਜ਼ਨ ਬਰਤਾਨਵੀ ਅਕੈਡਮੀ ਅਤੇ ਰਾਯਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ ਦੇ ਪਰਧਾਨ ਸੀ | ਇੱਕ ਫਿਲਮ ਡਾਇਰੈਕਟਰ ਦੇ ਤੌਰ ਤੇ ਰਿਚਰਡ ਐਟਨਬਰੋ ਨੂੰ ਉਸ ਦੀ ਫਿਲਮ ਗਾਂਧੀ ਵਾਸਤੇ ਦੋ ਆਸਕਰ ਮਿਲੇ [1]

ਮੁੱਢਲਾ ਜੀਵਨ

[ਸੋਧੋ]

ਰਿਚਰਡ ਐਟਨਬਰੋ ਦਾ ਜਨਮ 29 ਅਗਸਤ 1923 ਨੂੰ ਹੋਇਆ [2]

  1. "Filmography by votes for Richard Attenborough", IMDb. Retrieved 27 March 2011.
  2. "Encyclopaedia Britannica". Britannica.com. 9 November 2013. Retrieved 24 August 2014.