ਰਿਤਵਿਕ ਘਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਿਤਵਿਕ ਘਟਿਕ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਿਤਵਿਕ ਘਟਿਕ
ঋত্বিক ঘটক

ਰਿਤਵਿਕ ਘਟਿਕ ਦੀ ਜਵਾਨੀ ਸਮੇਂ ਦੀ ਫੋਟੋ
ਜਨਮ ਰਿਤਵਿਕ ਕੁਮਾਰ ਘਟਿਕ
4 ਨਵੰਬਰ 1925(1925-11-04)
ਢਾਕਾ, ਪੂਰਬੀ ਬੰਗਾਲ (ਹੁਣ ਬੰਗਲਾਦੇਸ਼)
ਮੌਤ 6 ਫ਼ਰਵਰੀ 1976(1976-02-06) (ਉਮਰ 50)
ਕੋਲਕਾਤਾ, ਭਾਰਤ
ਕਿੱਤਾ ਫਿਲਮ ਨਿਰਮਾਤਾ ਅਤੇ ਪਟਕਥਾ ਲੇਖਕ

ਰਿਤਵਿਕ ਘਟਕ (ਬੰਗਾਲੀ: ঋত্বিক ( কুমার ) ঘটক , ਰਿਤੀਕ (ਕੁਮਾਰ) ਘੋਟੋਕ; 4 ਨਵੰਬਰ, 1925 – ਤੋਂ 6 ਫਰਵਰੀ 1976) ਇੱਕ ਬੰਗਾਲੀ ਭਾਰਤੀ ਫਿਲਮ ਨਿਰਮਾਤਾ ਅਤੇ ਪਟਕਥਾ ਲੇਖਕ ਸਨ। ਭਾਰਤੀ ਫਿਲਮ ਨਿਰਦੇਸ਼ਕਾਂ ਦੇ ਵਿੱਚ ਘਟਕ ਦਾ ਸਥਾਨ ਸਤਿਅਜੀਤ ਰੇ ਅਤੇ ਮ੍ਰਣਾਲ ਸੇਨ ਦੇ ਸਮਾਨ ਹੈ। ਭਾਰਤ ਸਰਕਾਰ ਨੇ 1970 ਵਿਚ ਉਸ ਨੂੰ ਆਰਟਸ ਲਈ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ।[1][2]

ਹਵਾਲੇ[ਸੋਧੋ]

  1. "National Portal of India". India.gov.in. Retrieved 30 July 2012. 
  2. "Controversy". Ramachandraguha.in. Retrieved 30 July 2012.