ਰਿਤੁ ਬਰਮੇਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਿਤੁ ਬਰਮੇਚਾ
ਜਨਮRitu
16 ਨਵੰਬਰ
ਦਿੱਲੀ, ਭਾਰਤ

ਰਿਤੂ ਬਰਮੇਚਾ (16 ਨਵੰਬਰ ਨੂੰ ਜਨਮ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ। 

ਉਸ ਨੇ ਵੀਰਭੱਦਰਮ ਚੌਧਰੀ ਦੁਆਰਾ ਨਿਰਦੇਸਿਤ ਫਿਲਮ ਆਹ ਨਾ ਪੱਲਾਂਟਾ ਵਿਚ ਅੱਲਾਰੀ ਨਰੇਸ਼ ਦੇ ਨਾਲ ਅਭਿਨੇ ਕੀਤਾ।[1]  ਉਸ ਦੇ ਭਰਾ ਰਜਤ ਬਰਮਚਾ ਅਤੇ ਵਿੱਕੀ ਫਿਲਮਾਂ ਵਿਚ ਕਰੀਅਰ ਦੀ ਵੀ ਤਿਆਰੀ ਕਰ ਰਹੇ ਹਨ।[2]

ਫਿਲਮੋਗ੍ਰਾਫੀ[ਸੋਧੋ]

ਫਿਲਮਾਂ

ਸਾਲ ਫਿਲਮ ਭੂਮਿਕਾ ਭਾਸ਼ਾ ਨੋਟਸ
2011 ਆਹਾ ਨਾ ਪੱਲਾਂਟਾ

ਸੰਜਨਾ

ਤੇਲੁਗੂ ਭਾਸ਼ਾ
2012

ਵਾਸੁਲ ਰਾਜਾ

ਜਾਨੂੰ ਤੇਲੁਗੂ ਭਾਸ਼ਾ
2013

ਐਕਸ਼ਨ 3ਡੀ

ਸੰਧਿਆ ਤੇਲੁਗੂ ਭਾਸ਼ਾ

ਸੀਰੀਅਲ

Year Film Role Language Channel
2016 ਅਗਰ ਤੁਮ ਸਾਥ ਹੋ ਨੀਮਾ (ਮੁੱਖ ਭੂਮਿਕਾ) ਹਿੰਦੀ ਜ਼ਿੰਦਗੀ

ਹਵਾਲੇ[ਸੋਧੋ]

  1. "I owe it to my dad, says Allari Naresh". The Hindu. 9 March 2011. Retrieved 25 September 2011. 
  2. "Udaan actor was locked away without phone!". The Times of India. 23 July 2010. Retrieved 29 October 2011. 

ਬਾਹਰੀ ਕੜੀਆਂ[ਸੋਧੋ]