ਰਿਵਰਸਾਈਡ ਮੈਦਾਨ
ਦਿੱਖ
(ਰਿਵਰਸਾਈਡ ਗਰਾਊਂਡ ਤੋਂ ਮੋੜਿਆ ਗਿਆ)
| ਚੈਸਟਰ ਲੀ ਸਟ੍ਰੀਟ | |||
| ਗਰਾਊਂਡ ਜਾਣਕਾਰੀ | |||
|---|---|---|---|
| ਟਿਕਾਣਾ | ਚੈਸਟਰ ਲੀ ਸਟ੍ਰੀਟ, ਡਰਹਮ ਕਾਊਂਟੀ | ||
| ਗੁਣਕ | 54°50′58.72″N 1°33′38.54″W / 54.8496444°N 1.5607056°W | ||
| ਸਥਾਪਨਾ | 1995 | ||
| ਸਮਰੱਥਾ | 5000 (ਘਰੇਲੂ) 19,000 (ਅੰਤਰਰਾਸ਼ਟਰੀ) | ||
| ਐਂਡ ਨਾਮ | |||
| ਲਮਲੀ ਐਂਡ ਫ਼ਿੰਨਚਾਲ ਐਂਡ | |||
| ਅੰਤਰਰਾਸ਼ਟਰੀ ਜਾਣਕਾਰੀ | |||
| ਪਹਿਲਾ ਟੈਸਟ | 5–7 ਜੂਨ 2003: | ||
| ਆਖਰੀ ਟੈਸਟ | 27–31 ਮਈ 2016: | ||
| ਪਹਿਲਾ ਓਡੀਆਈ | 20 ਮਈ 1999: | ||
| ਆਖਰੀ ਓਡੀਆਈ | 21 ਜੂਨ 2018: | ||
| ਪਹਿਲਾ ਟੀ20ਆਈ | 20 ਅਗਸਤ 2008: | ||
| ਆਖਰੀ ਟੀ20ਆਈ | 16 ਸਤੰਬਰ 2017: | ||
| ਟੀਮ ਜਾਣਕਾਰੀ | |||
| |||
| 08 ਜੂਨ 2019 ਤੱਕ ਸਰੋਤ: Cricinfo | |||
ਰਿਵਰਸਾਈਡ ਗਰਾਊਂਡ, ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਐਮੀਰੇਟਸ ਰਿਵਰਸਾਈਡ ਵੀ ਕਿਹਾ ਜਾਂਦਾ ਹੈ, ਚੈਸਟਰ ਲੀ ਸਟ੍ਰੀਟ, ਡਰਹਮ ਕਾਊਂਟੀ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਡਰਹਮ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇੱਥੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵੀ ਖੇਡੇ ਜਾਂਦੇ ਹਨ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |