ਰੇਡੀਓ ਵੇਵਜ਼ (ਰੇਡੀਓ ਸਟੇਸ਼ਨ)
ਦਿੱਖ
ਰੇਡੀਓ ਵੇਵਜ਼ ਭੂਟਾਨ ਦਾ ਇੱਕ ਰੇਡੀਓ ਸਟੇਸ਼ਨ ਹੈ। ਇਸ ਰੇਡੀਓ ਸਟੇਸ਼ਨ ਦਾ ਸੰਚਾਲਨ ਇਸ ਵੇਲੇ ਕੇਲਜ਼ਾਂਗ ਥਿਨਲੇ ਵੱਲੋਂ ਕੀਤਾ ਜਾ ਰਿਹਾ ਹੈ। ਇਹ ਸਟੇਸ਼ਨ ਥਿੰਪੁ ਵਿੱਚ ਸਥਿਤ ਹੈ, ਜੋ ਚੁਬਾਚੂ ਦੇ ਬਿਲਕੁਲ ਹੇਠਾਂ ਹੈ। ਰੇਡੀਓ ਵੇਵਜ਼ ਵੱਲੋਂ ਦੋ (ਅੰਗਰੇਜ਼ੀ ਅਤੇ ਜੋਂਗਖਾ) ਭਾਸ਼ਾਵਾਂ ਵਿੱਚ ਆਪਣੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਰੇਡੀਓ ਵੇਵਜ਼ ਦੀ ਫ਼੍ਰੀਕੁਐਂਸੀ 88.8 ਹੈ ਅਤੇ ਇਸਦੀ ਸਥਾਪਨਾ 10 ਦਸੰਬਰ, 2010 ਨੂੰ ਹੋਈ। ਹੋਰ ਨਿੱਜੀ ਰੇਡੀਓ ਸਟੇਸ਼ਨਾਂ ਵਾਂਗ, ਇਸਦੇ ਪ੍ਰੋਗਰਾਮ ਸਿਰਫ਼ ਮਨੋਰੰਜਨ 'ਤੇ ਹੀ ਅਧਾਰਿਤ ਸੀ। ਇਹ ਰੇਡੀਓ ਸਟੇਸ਼ਨ ਭੂਟਾਨ ਦੇ ਨਿੱਜੀ ਮੀਡੀਆ ਖੇਤਰ ਵਿੱਚ ਆਈਆਂ ਸਮੱਸਿਆਵਾਂ (ਵਿਗਆਪਨਾਂ ਤੋਂ ਹੋਣ ਵਾਲੀ ਆਮਦਨ ਵਿੱਚ ਕਮੀ) ਕਾਰਨ ਸਾਲ 2013 ਵਿੱਚ ਬੰਦ ਹੋ ਗਿਆ ਸੀ।
ਪ੍ਰਸਾਰਣ ਖੇਤਰ
[ਸੋਧੋ]ਇਸ ਵੇਲੇ ਰੇਡੀਓ ਵੇਵਜ਼ ਸਿਰਫ਼ ਥਿੰਪੁ ਭਾਸ਼ਾ ਵਿੱਚ ਹੀ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। [1]
ਪ੍ਰੋਗਰਾਮ
[ਸੋਧੋ]- ਨਾਸ਼ਤੇ ਦਾ ਸ਼ੋਅ
- ਸੂ ਤਾਰਹਾ
- ਸ਼ ਟੈਕਸੀ
- ਘਾਹ ਘੋ ਡੈਮ
- ਨੀ-ਮੇਈ ਗੰਗ
- ਬੀਤੇ ਸਮੇਂ ਦਾ ਹੈਰਾਨੀਜਨਕ ਵਾਕਿਆ
- ਤੁਹਾਡਾ ਅੱਜ ਦਾ ਦਿਨ
- ਭੂਟਾਨਵਾਦ
- ਹੁਣ ਦੇ ਹਿੱਟ
- ਬਿਜ਼ ਭੂਟਾਨ
- ਨਿਊਜ਼ ਫੀਡ
- ਰੇਡੀਓ ਗ੍ਰੀਟਿੰਗਜ਼
- ਡੀਜੇ ਬੇਨਤੀ
- ਗੋਂਗ ਤਸੇ ਡੋਮ ਚੋਬਗੇ
- ਆਪਣੇ ਸੰਗੀਤ ਨੂੰ SMS ਕਰੋ
- ਚਾਰਟ
- ਆਈ-ਪਿਕ
- ਟੈਕ-ਸਪੈਕ
ਰੇਡੀਓ ਜੌਕੀ
[ਸੋਧੋ]- ਖਾਂਡੂ ਵਾਂਗਮੋ (ਜੋਂਗਖਾ)
- ਪੇਮਾ ਵਾਂਗਚੁਕ, ਸਟੇਸ਼ਨ ਮੈਨੇਜਰ (ਜੋਂਗਖਾ)
- ਵਿਨੈ ਥਾਪਾ (ਅੰਗਰੇਜ਼ੀ)
- ਕੇਲਜ਼ਾਂਗ ਥਿਨਲੇ (ਅੰਗਰੇਜ਼ੀ)
ਹਵਾਲੇ
[ਸੋਧੋ]- ↑ "Department of Information and Media, Bhutan". Archived from the original on 20 ਜਨਵਰੀ 2012. Retrieved 23 November 2011.