ਰੇਣੂਕਾ ਝੀਲ
Jump to navigation
Jump to search
ਰੇਣੂਕਾ ਝੀਲ | |
---|---|
ਰੇਣੂਕਾ ਝੀਲ | |
ਸਥਿਤੀ | ਸਿਰਮੌਰ ਜ਼ਿਲਾ, ਹਿਮਾਚਲ ਪ੍ਰਦੇਸ਼ |
ਗੁਣਕ | 30°36′36″N 77°27′30″E / 30.61000°N 77.45833°Eਗੁਣਕ: 30°36′36″N 77°27′30″E / 30.61000°N 77.45833°E |
ਪਾਣੀ ਦਾ ਨਿਕਾਸ ਦਾ ਦੇਸ਼ | ਭਾਰਤ |
ਕੰਢੇ ਦੀ ਲੰਬਾਈ੧ | 3,214 ਮੀ (10,545 ਫ਼ੁੱਟ) |
ਤਲ ਦੀ ਉਚਾਈ | 672 ਮੀ (2,205 ਫ਼ੁੱਟ) |
ਹਵਾਲੇ | hptdc.gov.in |
੧ ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ। |
ਰੇਣੂਕਾ ਝੀਲ,ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲਾ ਦੇ ਕਸਬੇ ਰੇਣੂਕਾ ਸ਼ਹਿਰ ਵਿੱਚ ਪੈਂਦੀ ਇੱਕ ਝੀਲ ਹੈ ਜੋ ਸਮੁੰਦਰ ਤਲ ਤੋਂ 672 ਮੀਟਰ ਉਚਾਈ ਤੇ ਪੈਂਦੀ ਹੈ। ਇਹ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਵੱਡੀ ਝੀਲ ਹੈ ਜਿਸਦਾ ਘੇਰਾ 3214 ਮੀਟਰ ਹੈ।ਇਹ ਝੀਲ ਦਾ ਨਾਮ ਰੇਣੂਕਾ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।ਇਸ ਝੀਲ ਦੇ ਆਲੇ ਦੁਆਲੇ ਕਈ ਤਰਾਂ ਦੇ ਪੰਛੀ ਅਤੇ ਹੋਰ ਕਾਫੀ ਜੀਵ ਵਿਭਿੰਨਤਾ ਮੌਜੂਦ ਹੈ।ਇਸ ਵਿਚ ਇਕ ਚਿੜਿਆ ਘਰ ਵੀ ਹੈ ਜਿਸ ਵਿਚ ਚੀਤੇ,ਭਾਲੂ ,ਹਿਰਨ ਆਦਿ ਮੌਜੂਦ ਹਨ।ਇਸ ਥਾਂ ਉੱਤੇ ਹਰ ਸਾਲ ਨਵੰਬਰ ਵਿਚ ਇੱਕ ਮੇਲਾ ਲਗਦਾ ਹੈ।
ਭੂਗੋਲਿਕ ਸਥਿਤੀ[ਸੋਧੋ]
- ਪਰਵਾਣੂ ਤੋਂ ਦੂਰੀ : 123 ਕਿਮੀ.
- ਪਾਉਂਟਾ ਸਾਹਿਬ ਤੋਂ ਦੂਰੀ: 51 ਕਿਮੀ
- ਨਾਹਨ ਤੋਂ ਦੂਰੀ: 38 ਕਿਮੀ.[1]
- ਚੰਡੀਗੜ੍ਹ ਤੋਂ ਦੂਰੀ:160nbsp;ਕਿਮੀ