ਰੇਲੇਨੀ (ਅਦਾਕਾਰਾ)
ਰੇਲੇਨੀ | |
---|---|
ਜਨਮ | ਸਟੇਸੀ ਬੇਰਨਸਟੇਨ[1] ਫਰਵਰੀ 12, 1977[2] ਗਲੇਨਡੋਰਾ, ਕੈਲੀਫੋਰਨੀਆ, ਯੂ.ਐਸ.[3] |
ਹੋਰ ਨਾਮ | ਐਲੇਕਸ ਫੋਂਟੈਨ[2] |
ਕੱਦ | 5 ft 7 in (1.70 m)[2] |
ਜੀਵਨ ਸਾਥੀ | ਬਰਾਡ ਹਿਰਸਚ (divorced) |
ਬੱਚੇ | 1 ਬੇਟਾ |
No. of adult films | 492 (per IAFD, as of May 2016)[2] |
ਰੇਲੇਨੀ (ਜਨਮ ਸਟੇਸੀ ਬੇਰਨਸਟੇਨ; 12 ਫਰਵਰੀ, 1977) ਇੱਕ ਸੇਵਾਮੁਕਤ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।
ਸ਼ੁਰੂਆਤੀ ਜੀਵਨ[ਸੋਧੋ]
ਰੇਲੇਨੀ ਦਾ ਜਨਮ ਅਤੇ ਪਾਲਣ-ਪੋਸ਼ਣ ਗਲੇਨਡੋਰਾ, ਕੈਲੀਫੋਰਨੀਆ ਵਿੱਚ ਹੋਇਆ।[4] ਇਹ ਆਪਣੀ ਮਾਤਾ ਵਲੋਂ ਇਤਾਲਵੀ ਅਤੇ ਮੈਕਸੀਕਨ ਵੰਸ਼ ਨਾਲ ਸੰਬੰਧ ਰਖੱਦੀ ਹੈ।[4] ਇਸਦੇ ਪਿਤਾ ਯਹੂਦੀ ਦੇ ਪੋਲਿਸ਼ ਅਤੇ ਆਸਟਰੀਅਨ ਵੰਸ਼ ਨਾਲ ਸੰਬੰਧ ਰਖੱਦੇ ਹਨ।[4] [1]
ਰੇਲੇਨੀ ਨੇ ਅਦਾਕਾਰੀ 5 ਸਾਲ ਦੀ ਉਮਰ ਤੋਂ ਕਰਨੀ ਸ਼ੁਰੂ ਕੀਤ[5] ਆਪਣੇ ਅੰਕਲ ਦੀ ਮਦਦ ਨਾਲ, ਜੋ ਇੱਕ ਨਿਰਮਾਤਾ ਹੈ, ਇਸਨੂੰ ਹੰਟਰ ਅਤੇ 21 ਜੰਪ ਸਟ੍ਰੀਟ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।[4]
ਕੈਰੀਅਰ[ਸੋਧੋ]
ਰੇਲੇਨੀ ਬਾਲਗ ਫਿਲਮ ਉਦਯੋਗ ਵਿੱਚ 1996 ਵਿੱਚ ਦਾਖਿਲ ਹੋਈ ਅਤੇ ਇਸਨੇ ਆਪਣਾ ਪਹਿਲਾ ਸੀਨ ਮਾਰਕ ਡੇਵਿਸ ਨਾਲ ਸ਼ੇਨ'ਸ ਵਰਲਡ #4 ਵਿੱਚ ਕੀਤਾ।[6][7] ਇਹ ਮਈ 1998 ਅਤੇ ਨਵੰਬਰ 2001 ਵਿਵਿਡ ਇੰਟਰਟੇਨਮੈਂਟ ਦੀ ਇੱਕ ਕਾਂਟਰੈਕਟ ਪ੍ਰਦਰਸ਼ਕ ਸੀ।.[8]
ਪਛਾਣ[ਸੋਧੋ]
2000 ਵਿੱਚ ਗ੍ਰੈਮੀ ਅਵਾਰਡ ਦੌਰਾਨ, ਰੇਲੇਨੀ ਨੇ ਪਿੰਜਰਾ ਨਾਚ ਦੇਦੀ ਪ੍ਰਦਰਸ਼ਨੀ ਕੋਬੇ ਤਾਇ ਨਾਲ ਦਿੱਤੀ।[9]
ਨਿੱਜੀ ਜ਼ਿੰਦਗੀ[ਸੋਧੋ]
ਰੇਲੇਨੀ ਨੇ ਬਰੇਡ ਹਿਰਸਚ ਨਾਲ ਵਿਆਹ ਕਰਵਾਇਆ ਅਤੇ ਬਾਅਦ ਵਿੱਚ ਤਲਾਕ ਲੈ ਲਿਆ।[1]
ਅਵਾਰਡ[ਸੋਧੋ]
- 1999 ਐਕਸਆਰਸੀਓ ਪੁਰਸਕਾਰ – ਸਾਲਨਾ ਸਟਾਰ [10]
- 2001 ਏਵੀਐਨ ਪੁਰਸਕਾਰ – ਵਧੀਆ ਅਭਿਨੇਤਰੀ (ਫਿਲਮ) – ਆਰਟਏਮੇਸਿਆ ( ਟੇਲਰ ਹਾਇਸ ਨਾਲ– ਜੇਕਇਲ ਅਤੇ ਹਾਇਡ)[11]
- 2008 ਏਵੀਐਨ ਹਾਲ ਆਫ਼ ਫੇਮ[12]
ਹਵਾਲੇ[ਸੋਧੋ]
- ↑ 1.0 1.1 1.2 1.3 Gila Morgan (2006-10-22). "Stacey Hirsch". XBIZ.com. Retrieved 2007-11-27.
- ↑ 2.0 2.1 2.2 2.3 2.4 Raylene ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ. Retrieved on 2007-11-27.
- ↑ Dan Miller (June 27, 2005). "Former Vivid Girl Finds Home in Real Estate". Adult Video News. Archived from the original on 2016-06-03. Retrieved 2014-08-03.
- ↑ 4.0 4.1 4.2 4.3 4.4 Leif Rock (April 1998). "Raylene". AVN. Archived from the original on June 1, 2000. Retrieved September 4, 2014.
{{cite web}}
: Italic or bold markup not allowed in:|publisher=
(help); Unknown parameter|deadurl=
ignored (help) - ↑ Mark Kernes (March 2001). "Best Actress - Film (Tie): Raylene, Artemesia, Vivid Film & Taylor Hayes, Jekyll And Hyde, Vivid Film". AVN. Archived from the original on April 11, 2001. Retrieved August 20, 2015.
{{cite web}}
: Italic or bold markup not allowed in:|publisher=
(help); Unknown parameter|deadurl=
ignored (help) - ↑ Billy Watson (February 6, 2010). "Interview with a Porn Star (#73) — Raylene". I Shoot Porn. Retrieved September 2, 2015.
- ↑ http://www.iafd.com/title.rme/title=shane's+world+4%3A+wet+and+wild+1/year=1996/shane's_world_4%3A_wet_and_wild_1.htm
- ↑ Heidi Pike-Johnson (November 12, 2001). "Vivid Girl Raylene Retires". AVN. Archived from the original on September 24, 2002. Retrieved September 2, 2015.
{{cite web}}
: Italic or bold markup not allowed in:|publisher=
(help); Unknown parameter|deadurl=
ignored (help) - ↑ "Jenna Jameson Cut From Kid Rock's Show at the Grammys". Adult Industry News. 2000-02-24. Archived from the original on 2011-07-04. Retrieved 2007-11-28.
{{cite news}}
: Unknown parameter|dead-url=
ignored (help) - ↑ "Masseuse 3 and Café Flesh 2 Top XRCO Awards". AVN. 1999-03-05. Archived from the original on 2016-01-16. Retrieved 2014-09-02.
{{cite web}}
: Italic or bold markup not allowed in:|publisher=
(help) - ↑ Steve Nelson (2001-01-09). "The AVN Awards Show a Night to Remember". Adult Industry News. Archived from the original on 2014-05-06. Retrieved 2014-09-02.
{{cite web}}
: Italic or bold markup not allowed in:|publisher=
(help); Unknown parameter|dead-url=
ignored (help) - ↑ Jared Rutter (2008-01-12). "2008 AVN Awards Winners Announced". AVN. Archived from the original on 2016-01-27. Retrieved 2014-09-02.
{{cite web}}
: Italic or bold markup not allowed in:|publisher=
(help)
ਬਾਹਰੀ ਲਿੰਕ[ਸੋਧੋ]
- ਰੇਲੇਨੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Raylene ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸInternet Adult Film Database
- Raylene ਅਡਲਟ ਫ਼ਿਲਮ ਡਾਟਾਬੇਸ 'ਤੇAdult Film Database