ਰੈਂਡਮ-ਐਕਸੈਸ ਮੈਮਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੈਂਡਮ ਐਕਸੈਸ ਮੈਮੋਰੀ

ਰੈਮ (RAM) ਯਾਨੀ ਰੈਂਡਮ-ਐਕਸੈਸ ਮੈਮੋਰੀ ਇੱਕ ਕਾਰਜਕਾਰੀ ਮੈਮੋਰੀ ਹੁੰਦੀ ਹੈ। ਇਹ ਉਦੋਂ ਕੰਮ ਕਰਦੀ ਹੈ ਜਦੋਂ ਕੰਪਿਊਟਰ ਕਾਰਜਸ਼ੀਲ ਰਹਿੰਦਾ ਹੈ। ਕੰਪਿਊਟਰ ਨੂੰ ਬੰਦ ਕਰਨ ਉੱਤੇ ਰੈਮ ਵਿੱਚ ਸੰਗ੍ਰਹਿਤ ਸਾਰੀਆਂ ਸੂਚਨਾਵਾਂ ਨਸ਼ਟ ਹੋ ਜਾਂਦੀਆਂ ਹਨ। ਕੰਪਿਊਟਰ ਦੇ ਚਾਲੂ ਰਹਿਣ ਉੱਤੇ ਪ੍ਰੋਸੇਸਰ ਰੈਮ ਵਿੱਚ ਸੰਗ੍ਰਹਿਤ ਅੰਕੜਿਆਂ ਅਤੇ ਸੂਚਨਾਵਾਂ ਦੇ ਆਧਾਰ ਉੱਤੇ ਕੰਮ ਕਰਦਾ ਹੈ। ਰੈਂਡਮ ਅਕਸੈਸ ਮੈਮੋਰੀ ਉੱਤੇ ਸੰਗ੍ਰਹਿਤ ਸੂਚਨਾਵਾਂ ਨੂੰ ਪ੍ਰੋਸੇਸਰ ਪੜ੍ਹ ਵੀ ਸਕਦਾ ਹੈ ਅਤੇ ਉਨ੍ਹਾਂ ਨੂੰ ਪਰਿਵਰਤਿਤ ਵੀ ਕਰ ਸਕਦਾ ਹੈ।ਰੈਂਡਮ ਅਕਸੈਸ ਮੈਮੋਰੀ ਦੀਆ ਬਹੁਤ ਕਿਸਮਾਂ ਹੁੰਦੀਆ ਹਨ ਜਿਵੇ ਕਿ:-ਡੀ.ਡੀ.ਆਰ,ਡੀ.ਡੀ.ਆਰ 2,ਡੀ.ਡੀ.ਆਰ 3,ਡੀ.ਡੀ.ਆਰ 4.ਇਹਨਾ ਵਿਚੋ ਡੀ.ਡੀ.ਆਰ 3 ਅੱਜਕੱਲ ਸਭ ਤੋ ਜਿਆਦਾ ਵਰਤੀ ਜਾਂਦੀ ਹੈ.ਜਿੰਨੀ ਜਿਆਦਾ ਕੰਪਿਊਟਰ ਵਿੱਚ ਰੈਮ ਹੋਵੇਗੀ ਓਹਨੀ ਜਿਆਦਾ ਕੰਪਿਊਟਰ ਤੇਜ ਚਲੇਗਾ.

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png