ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਰੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੈਸਟ (ਭੌਤਿਕ ਵਿਗਿਆਨ)[ਸੋਧੋ]

ਕਿਸੇ ਇੱਕੋ ਸਥਾਨ ਤੇ ਸਥਿਤ ਕੋਈ ਚੀਜ਼ (ਕਿਸੇ ਖਾਸ ਰੈਫ੍ਰੈਂਸ ਫਰੇਮ ਦੇ ਸੰਦਰਭ ਵਿੱਚ)

ਰੈਫ੍ਰੈਂਸ ਫਰੇਮ[ਸੋਧੋ]

ਨਿਰਦੇਸ਼-ਅੰਕਾਂ ਵਾਲਾ ਕੋਈ ਇਸ਼ਾਰੀਆ ਢਾਂਚਾ ਜੋ ਕਿਸੇ ਚੀਜ਼ ਦੀਆਂ ਪੁਜ਼ੀਸ਼ਨ, ਸਮਾਂ, ਮੋਮੈਂਟਮ ਆਦਿ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਨਾਪਣ ਲਈ ਕੋਈ ਮੂਲ ਬਿੰਦੂ ਅਪਣਾ ਕੇ ਵਰਤਿਆ ਜਾਂਦਾ ਹੈ