ਰੋਜ਼ਨਾਮਾ ਐਕਸਪ੍ਰੈਸ
ਦਿੱਖ
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਮਾਲਕ | ਲੈਕਸਨ ਗਰੁੱਪ |
ਪ੍ਰ੍ਕਾਸ਼ਕ | ਸੈਂਚਰੀ ਪਬਲੀਕੇਸ਼ਨਜ਼ |
ਸਥਾਪਨਾ | 3 ਸਤੰਬਰ 1998[1] |
ਭਾਸ਼ਾ | ਉਰਦੂ |
ਮੁੱਖ ਦਫ਼ਤਰ | ਕਰਾਚੀ, ਪਾਕਿਸਤਾਨ |
ਭਣੇਵੇਂ ਅਖ਼ਬਾਰ | ਦਾ ਐਕਸਪ੍ਰੈਸ ਟ੍ਰਿਬਿਊਨ |
ਵੈੱਬਸਾਈਟ | express |
ਰੋਜ਼ਨਾਮਾ ਐਕਸਪ੍ਰੈਸ ਪਾਕਿਸਤਾਨ ਦੇ ਸਭ ਤੋਂ ਵੱਧ ਚਰਚਿਤ ਉਰਦੂ ਭਾਸ਼ਾ ਦੇ ਅਖਬਾਰਾਂ ਵਿੱਚੋਂ ਇੱਕ ਹੈ। [2]
ਪ੍ਰਕਾਸ਼ਨ
[ਸੋਧੋ]ਇਹ ਇਸਲਾਮਾਬਾਦ, ਕਰਾਚੀ, ਲਾਹੌਰ, ਪੇਸ਼ਾਵਰ, ਕੋਇਟਾ, ਮੁਲਤਾਨ, ਫੈਸਲਾਬਾਦ, ਗੁਜਰਾਂਵਾਲਾ, ਸਰਗੋਧਾ, ਰਹੀਮ ਯਾਰ ਖ਼ਾਨ ਅਤੇ ਸੱਖਰ ਤੋਂ ਇੱਕੋ ਸਮੇਂ ਪ੍ਰਕਾਸ਼ਤ ਹੁੰਦਾ ਹੈ। [3]
ਰੋਜ਼ਨਾਮਾ ਐਕਸਪ੍ਰੈਸ ਨੇ ਆਪਣੀ ਵੈਬਸਾਈਟ 'ਤੇ ਇਕ ਈ-ਪੇਪਰ ਸੰਸਕਰਣ ਪੇਸ਼ ਕੀਤਾ ਜੋ ਔਨਲਾਈਨ ਪੜ੍ਹਨ ਲਈ ਸੰਪੂਰਨ ਛਪਿਆ ਅਖਬਾਰ ਪ੍ਰਦਾਨ ਕਰਦਾ ਹੈ। ਇਹ ਸੰਸਕਰਨ ਖ਼ਾਸਕਰ ਪਾਕਿਸਤਾਨ ਤੋਂ ਬਾਹਰ ਵਸਦੇ ਪਾਕਿਸਤਾਨੀਆਂ ਲਈ ਹੈ ਅਤੇ ਉਹਨਾਂ ਵਿੱਚ ਮਕਬੂਲ ਹੈ।
ਕਾਲਮਨਵੀਸ
[ਸੋਧੋ]- ਅਬਦੁੱਲ ਕਾਦਿਰ ਹਸਨ ( ਗਹਿਰ ਸਿਆਸੀ ਬਾਤੇਂ )
- ਜਾਵੇਦ ਚੌਧਰੀ, (ਜ਼ੀਰੋ ਪੁਆਇੰਟ) [4]
- ਡਾ: ਮਤਲੋਬ ਹੁਸੈਨ (ਦਿਲ-ਏ-ਆਯਨਾ ਸਾਜ਼)
- ਤਲ੍ਹਾ ਉਜੈਰ, (ਚਸ਼ਮ ਤਮਾਸ਼ਾ)
- ਹਸਨ ਜ਼ਹੀਰ, (ਬਰਾਈ ਰਾਸਟ)
- ਖੁਰਮ ਰਜ਼ਾ, (ਸ਼ੋਖੀਆਂ)
- ਖੁਰਮ ਸੋਹੇਲ, (ਜਮਾਲੀਅਤ)
- ਮੁਖਤਿਆ ਮਨਸੂਰ, (ਸਦਾ-ਏ-ਜਾਰਸ)
- ਜ਼ਹੀਰ ਅਖਤਰ ਬੇਦਰੀ, (ਗੜ ਇਜਾਜ਼ਤ ਹੋ)
- ਰਈਸ ਫਾਤਿਮਾ, (ਡਰੈਚਯ)
- ਸਦੂਉੱਲਾ ਜਾਨ ਬਰਾਕ, (ਜ਼ੈਰ-ਏ-ਲੈਬ)
- ਜ਼ਹੀਦਾ ਹਿਨਾ, (ਨਰਮ ਗਰਮ)
- ਤੌਸੀਫ ਹਾਫੀਜ਼ ਕੁਰੈਸ਼ੀ, (ਹਿਟਸ)
- ਕਾਜ਼ੀ ਨਵਾਜ਼, (ਹਕੀਕਤ)
- ਮਹਿਮੂਦ ਅਖਤਰ ਖਾਨ, (ਨੁੱਕਤਾ-ਏ-ਨਾਜ਼ਰ)
- ਜੁਲਫ਼ਕਾਰ ਚੀਮਾ, ਡੂ ਟੂਕ ਬਾਟੇਂ
- ਸਲੀਮ ਖਾਲਿਕ, (ਕ੍ਰਿਕਟ ਕਾਰਨਰ)
- ਰਾਓ ਮੰਜ਼ਰ ਹਯਾਤ, (ਗੁਲਾਮ ਗਰਦੀਸ਼)
- ਨਾਦਿਰ ਸ਼ਾਹ ਆਦਿਲ
ਹਵਾਲੇ
[ਸੋਧੋ]- ↑ "Express Media Group". DAWN.COM. July 2, 2012.
- ↑ Daily Express listed as a widely circulated newspaper of Pakistan on w3newspapers.com website Retrieved 6 June 2018
- ↑ Daily Express (newspaper) listed as member publication on All Pakistan Newspapers Society website Retrieved 6 June 2018
- ↑ Reham Khan Ki Kitab (Reham Khan's Book) Daily Urdu News, Published 5 June 2018, Retrieved 6 June 2018