ਰੋਜ਼ਾਨਾ ਆਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੋਜ਼ਾਨਾ ਆਜ
ਕਿਸਮਰੋਜ਼ਾਨਾ
ਫ਼ਾਰਮੈਟਪ੍ਰਿੰਟ
ਮਾਲਕਏ,ਵ.ਯੂਸਫੀ
ਬਾਨੀਏ,ਵ.ਯੂਸਫੀ
ਛਾਪਕਏ.ਏ.ਏ . ਪਬਲਿਕੇਸ਼ਨ ਪ੍ਰਾਈਵੇਟ ਲਿਮ.
ਮੁੱਖ ਸੰਪਾਦਕਏ,ਵ.ਯੂਸਫੀ
ਸਥਾਪਨਾ1989
ਭਾਸ਼ਾਉਰਦੂ
ਦਫ਼ਤਰੀ ਵੈੱਬਸਾਈਟhttp://www.dailyaaj.com.pk/

ਰੋਜ਼ਾਨਾ ਆਜ ਉਰਦੂ ਭਾਸ਼ਾ ਦਾ ਇੱਕ ਅਖ਼ਬਾਰ ਹੈ ਜੋ ਇਕੋ ਸਮੇਂ 1989 ਤੋਂ ਪਾਕਿਸਤਾਨ ਦੇ ਸ਼ਹਿਰਾਂ ਪੇਸ਼ਾਵਰ, ਇਸਲਾਮਾਬਾਦ ਅਤੇ ਐਬਟਾਬਾਦ ਤੋਂ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। [1] ਡੇਲੀ ਆਜ ਅਖ਼ਬਾਰ ਆਲ ਪਾਕਿਸਤਾਨ ਅਖਬਾਰੀ ਸੁਸਾਇਟੀ ਸੰਸਥਾ ਦਾ ਮੈਂਬਰ ਹੈ। [2] [3]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]