ਰੌਬਰਟ ਫ਼ਰੌਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੋਬੇਰਟ ਫਰੋਸਟ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਰੌਬਰਟ ਫਰੌਸਟ

ਰੌਬਰਟ ਫਰੌਸਟ (1941)
ਜਨਮ ਰੌਬਰਟ ਲੀ ਫਰੌਸਟ
26 ਮਾਰਚ 1874(1874-03-26)
ਸਨ ਫ਼ਰਾਂਸਿਸਕੋ, ਕੈਲੀਫ਼ੋਰਨੀਆ, ਯੂਐਸ
ਮੌਤ 29 ਜਨਵਰੀ 1963(1963-01-29) (ਉਮਰ 88)
ਬੋਸਟਨ, ਮੈਸੇਚਿਉਸੇਟਸ, ਯੂਐਸ
ਕਿੱਤਾ ਕਵੀ, ਨਾਟਕਕਾਰ
ਪ੍ਰਭਾਵਿਤ ਕਰਨ ਵਾਲੇ ਰੌਬਰਟ ਗਰੇਵਜ਼, ਰੁਪੇਰਟ ਬਰੁੱਕ, ਥਾਮਸ ਹਾਰਡੀ,[1] ਡਬਲਿਊ ਬੀ ਯੇਟਸ,[1] ਜਾਨ ਕੀਟਸ
ਪ੍ਰਭਾਵਿਤ ਹੋਣ ਵਾਲੇ Seamus Heaney,[2] Richard Wilbur,[2] Edward Thomas,[3] James Wright
ਦਸਤਖ਼ਤ

ਰੌਬਰਟ ਲੀ ਫਰੌਸਟ (26 ਮਾਰਚ 1874 – 29 ਜਨਵਰੀ 1963) ਇੱਕ ਅਮਰੀਕੀ ਕਵੀ ਸੀ। ਅਮਰੀਕਾ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਉਸ ਦਾ ਕੰਮ ਇੰਗਲੈਂਡ ਵਿੱਚ ਪ੍ਰਕਾਸ਼ਿਤ ਹੋਇਆ ਸੀ। ਦਿਹਾਤੀ ਜੀਵਨ ਦੇ ਯਥਾਰਥਕ ਕਾਵਿ-ਚਿਤਰਣ ਲਈ ਅਤੇ ਆਮ ਬੋਲਚਾਲ ਦੀ ਅਮਰੀਕੀ ਬੋਲੀ ਉੱਤੇ ਉਸ ਦੇ ਅਧਿਕਾਰ ਕਾਰਨ ਉਸ ਦੀ ਤਕੜੀ ਤਾਰੀਫ਼ ਹੋਈ।[4] ਸ਼ੁਰੂ ਵੀਹਵੀਂ ਸਦੀ ਦੇ ਨਿਊ ਇੰਗਲੈਂਡ ਦੀ ਦਿਹਾਤੀ ਜ਼ਿੰਦਗੀ ਦਾ ਉਸ ਦੀਆਂ ਲਿਖਤਾਂ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ, ਜਿਸ ਰਾਹੀਂ ਉਸਨੇ ਗੁੰਝਲਦਾਰ ਸਮਾਜਿਕ ਅਤੇ ਦਾਰਸ਼ਨਿਕ ਥੀਮਾਂ ਦਾ ਮੁਆਇਨਾ ਕੀਤਾ ਹੈ। ਵੀਹਵੀਂ ਸਦੀ ਦੇ ਮਸ਼ਹੂਰ ਅਤੇ ਪਰਖੇ ਅਤੇ ਮਾਣਮੱਤੇ ਅਮਰੀਕੀ ਕਵੀਆਂ ਵਿੱਚੋਂ ਇੱਕ,[5] ਫ਼ਰੌਸਟ ਨੂੰ ਉਸ ਦੇ ਜੀਵਨ-ਕਾਲ ਦੌਰਾਨ ਅਨੇਕ ਵਾਰ ਸਨਮਾਨਿਤ ਕੀਤਾ ਗਿਆ।

ਹਵਾਲੇ[ਸੋਧੋ]

  1. 1.0 1.1 Ellman, Richard and Robert O'Clair. The Norton Anthology of Modern Poetry, Second Edition. New York: Norton, 1988.
  2. 2.0 2.1 Voices and Visions. "Robert Frost." NY: PBS, 1988
  3. Poetry Foundation – Edward Thomas Bio
  4. "Robert Frost". Encyclopædia Britannica (Online edition ed.). 2008. http://www.britannica.com/eb/article-9035504/Robert-Frost. Retrieved on 21 ਦਸੰਬਰ 2008. 
  5. Contemporary Literary Criticism. Ed. Jean C. Stine, Bridget Broderick, and Daniel G. Marowski. Vol. 26. Detroit: Gale Research, 1983. p110