ਰੋਮਨ ਗਣਤੰਤਰ
Jump to navigation
Jump to search
ਰੋਮਨ ਗਣਤੰਤਰ (ਲੈਟਿਨ: Res Pvblica Romana) ਪ੍ਰਾਚੀਨ ਰੋਮਨ ਸਭਿਅਤਾ ਦਾ ਇੱਕ ਕਾਲ ਸੀ ਜਿਸ ਵਿੱਚ ਸਰਕਾਰ ਇੱਕ ਗਣਤੰਤਰ ਜਾ ਲੋਕ ਰਾਜ ਦੇ ਰੂਪ ਵਿੱਚ ਸੀ। ਇਹ ਸਮਾਂ 509 ਈ.ਪੂ. ਤੋ ਲੇ ਕੇ 27 ਈ.ਪੂ. ਤੱਕ ਸੀ। ਇਸ ਤੋ ਬਾਅਦ ਰੋਮਨ ਸਮਰਾਜ ਦਾ ਗਠਨ ਹੋਇਆ।