ਸਮੱਗਰੀ 'ਤੇ ਜਾਓ

ਰੋਮਨ ਰੇਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਮਨ ਰੇਂਸ
ਦਸੰਬਰ 2016 ਵਿੱਚ ਰੇਂਸ
ਜਨਮ ਨਾਮਲੀਤੀ ਜੋਸੇਫ ਅਨੋਆ[1]
ਜਨਮ (1985-05-25) ਮਈ 25, 1985 (ਉਮਰ 39)
ਪੇਨਸਾਕੋਲਾ, ਫਲੋਰੀਡਾ, ਅਮਰੀਕਾ
ਅਲਮਾ ਮਾਤਰਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ
ਜੀਵਨ
ਗਾਲੀਨਾ ਬੇਕਰ
(ਵਿ. invalid year)
ਬੱਚੇ3
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ
ਰਿੰਗ ਨਾਮਜੋਅ ਅਨੋਆਇ
ਕੱਦ6 ft 3 in (1.91 m)
ਭਾਰ265 lb (120 kg)
ਟ੍ਰੇਨਰਅਫਾ ਅਨੋਆਇ, ਐੱਫ ਸੀ ਡਬਲੂ[2]
ਸੀਕਾ ਅਨੋਆਇ
ਪਹਿਲਾ ਮੈਚਅਗਸਤ 19, 2010

ਲੀਤੀ ਜੋਸੇਫ "ਜੋਅ" ਅਨੋਆਇ (ਜਨਮ 25 ਮਈ, 1985) ਇੱਕ ਅਮਰੀਕੀ ਪੇਸ਼ੇਵਾਰ ਪਹਿਲਵਾਨ ਅਤੇ ਸਾਬਕਾ ਪ੍ਰੋਫੈਸ਼ਨਲ ਗਰਿੱਡਿੋਰੋਨ ਫੁੱਟਬਾਲ ਖਿਡਾਰੀ ਹੈ। ਉਸਨੇ ਵਰਤਮਾਨ ਸਮੇਂ ਵਿੱਚ ਡਬਲਯੂ.ਡਬਲਯੂ.ਈ. ਨਾਲ ਇਕਰਾਰਨਾਮਾ ਕੀਤਾ ਹੈ, ਜਿੱਥੇ ਉਹ ਰਿੰਗ ਨਾਮ ਰੋਮਨ ਰੇਂਸ ਦੇ ਅਧੀਨ ਰਾਅ ਬ੍ਰਾਂਡ ਲਈ ਕੰਮ ਕਰਦਾ ਹੈ।

ਜਾਰਜੀਆ ਟੈਕ ਲਈ ਕਾਲੇਜਿਏਟ ਫੁੱਟਬਾਲ ਖੇਡਣ ਤੋਂ ਬਾਅਦ, ਅਨੋਆਇ ਨੇ 2007 ਵਿੱਚ ਮਿਨੀਸੋਟਾ ਵ੍ਹਿਕਿੰਗਜ਼ ਅਤੇ ਨੈਸ਼ਨਲ ਫੁੱਟਬਾਲ ਲੀਗ (ਐਨਐਫਐਲ) ਦੇ ਜੈਕਸਨਵਿਲ ਜੈਗੁਅਰਜ਼ ਨਾਲ ਪੇਸ਼ਾਵਰ ਫੁੱਟਬਾਲ ਕੈਰੀਅਰ ਸ਼ੁਰੂ ਕੀਤਾ। ਉਸ ਨੇ ਬਾਅਦ ਵਿੱਚ ਫੁੱਟਬਾਲ ਤੋਂ ਰਿਟਾਇਰਮੈਂਟ ਲੈਣ ਤੋਂ ਪਹਿਲਾਂ 2008 ਵਿੱਚ ਉਹ ਕੈਨੇਡੀਅਨ ਫੁਟਬਾਲ ਲੀਗ (ਸੀ.ਐਫ.ਐਲ) ਐਡਮੰਟਨ ਐਸਕਿਮੋਸ ਲਈ ਪੂਰਾ ਸੀਜ਼ਨ ਖੇਡਿਆ।

ਅਨੋਆਇ ਨੇ ਫਿਰ ਪ੍ਰੋਫੈਸ਼ਨਲ ਕੁਸ਼ਤੀ ਵਿੱਚ ਕਰੀਅਰ ਦਾ ਪਿੱਛਾ ਕੀਤਾ ਅਤੇ 2010 ਵਿੱਚ ਡਬਲਯੂ.ਡਬਲਯੂ.ਈ. ਨਾਲ ਇਕਰਾਰਨਾਮਾ ਕੀਤਾ। ਰੋਮਨ ਰੇਂਸ ਨੇ ਨਵੰਬਰ 2012 ਵਿੱਚ ਡੀਨ ਐਂਬਰੋਜ਼ ਅਤੇ ਸੇਥ ਰੋਲਿੰਸ ਨਾਲ ਦਿ ਸ਼ੀਲਡ ਦੇ ਤੌਰ 'ਤੇ ਸ਼ੁਰੂਆਤ ਕੀਤੀ। ਤਿੰਨਾਂ ਨੇ ਜੂਨ 2014 ਤੱਕ ਇਕੱਠਿਆਂ ਕੰਮ ਕੀਤਾ, ਬਾਅਦ ਵਿੱਚ ਰੇਂਸ ਇਕੱਲਾ ਮੁਕਾਬਲੇ ਲੜਨ ਲੱਗਾ। ਉਹ ਤਿੰਨ ਵਾਰ ਡਬਲਯੂ.ਡਬਲਯੂ.ਈ. ਵਰਲਡ ਹੈਵੀਵੇਟ ਚੈਂਪੀਅਨ, ਇੱਕ ਵਾਰ ਯੂਨਾਇਟਿਡ ਸਟੇਟ ਚੈਂਪੀਅਨ, ਇੰਟਰਕੌਂਟੀਨੈਂਟਲ ਚੈਂਪੀਅਨ, ਡਬਲਯੂ.ਡਬਲਯੂ.ਈ. ਟੈਗ ਟੀਮ ਚੈਂਪੀਅਨ (ਰੋਲਿੰਸ ਨਾਲ) ਰਿਹਾ ਹੈ। ਉਹ 2014 ਸਾਲ ਦਾ ਸੁਪਰਸਟਾਰ ਅਤੇ 2015 ਰਾਇਲ ਰੰਬਲ ਵਿਜੇਤਾ ਸੀ।

ਹਵਾਲੇ[ਸੋਧੋ]

  1. "Joe Anoai Bio". ramblinwreck.com. Archived from the original on ਅਕਤੂਬਰ 9, 2014. Retrieved March 20, 2018. {{cite web}}: Unknown parameter |dead-url= ignored (|url-status= suggested) (help)
  2. "Leakee". Florida Championship Wrestling. Archived from the original on May 2, 2012. Retrieved January 3, 2014.